ਐੱਫ਼. ਸੀ. ਦਨਿਪਰੋ ਦਨਿਪਰੋਪੇਤਰੋਵਸਕ
ਐੱਫ਼. ਸੀ। ਦਨਿਪਰੋ ਦਨਿਪਰੋਪੇਤਰੋਵਸਕ, ਇੱਕ ਮਸ਼ਹੂਰ ਯੂਕਰੇਨੀ ਫੁੱਟਬਾਲ ਕਲੱਬ ਹੈ, ਇਹ ਯੂਕਰੇਨ ਦੇ ਦਨਿਪਰੋਪੇਤਰੋਵਸਕ ਸ਼ਹਿਰ, ਵਿੱਚ ਸਥਿਤ ਹੈ।[2] ਆਪਣੇ ਘਰੇਲੂ ਮੈਦਾਨ ਦਨਿਪਰੋ-ਅਰੇਨਾ ਹੈ,[3] ਜੋ ਯੂਕਰੇਨੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।
![]() | |||
ਪੂਰਾ ਨਾਂ | ਫੁਟਬਾਲ ਕਲੱਬ ਦਨਿਪਰੋ ਦਨਿਪਰੋਪੇਤਰੋਵਸਕ | ||
---|---|---|---|
ਸਥਾਪਨਾ | 1918[1] | ||
ਮੈਦਾਨ | ਦਨਿਪਰੋ-ਅਰੇਨਾ,[2] ਦਨਿਪਰੋਪੇਤਰੋਵਸਕ (ਸਮਰੱਥਾ: 31,003[3]) | ||
ਮਾਲਕ | ਇਹੋਰ ਕੋਲੋਮੋਇਸਕ੍ਯਿ | ||
ਪ੍ਰਬੰਧਕ | ਮ੍ਯ੍ਰੋਨ ਮਰ੍ਕੇਵ੍ਯ੍ਛ | ||
ਲੀਗ | ਯੂਕਰੇਨੀ ਪ੍ਰੀਮੀਅਰ ਲੀਗ | ||
ਵੈੱਬਸਾਈਟ | ਕਲੱਬ ਦਾ ਅਧਿਕਾਰਕ ਸਫ਼ਾ | ||
|
ਹਵਾਲੇਸੋਧੋ
ਬਾਹਰੀ ਕੜੀਆਂਸੋਧੋ
ਵਿਕੀਮੀਡੀਆ ਕਾਮਨਜ਼ ਉੱਤੇ ਐੱਫ਼. ਸੀ। ਦਨਿਪਰੋ ਦਨਿਪਰੋਪੇਤਰੋਵਸਕ ਨਾਲ ਸਬੰਧਤ ਮੀਡੀਆ ਹੈ।