ਐੱਫ਼. ਸੀ. ਲੋਕੋਮੋਟਿਵ ਮਾਸਕੋ

ਐੱਫ਼. ਸੀ। ਲੋਕੋਮੋਟਿਵ ਮਾਸਕੋ, ਇੱਕ ਮਸ਼ਹੂਰ ਰੂਸੀ ਫੁੱਟਬਾਲ ਕਲੱਬ ਹੈ, ਇਹ ਰੂਸ ਦੇ ਮਾਸਕੋ ਸ਼ਹਿਰ, ਵਿੱਚ ਸਥਿਤ ਹੈ।[3] ਆਪਣੇ ਘਰੇਲੂ ਮੈਦਾਨ ਲੋਕੋਮੋਟਿਵ ਸਟੇਡੀਅਮ ਹੈ,[2] ਜੋ ਰੂਸੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।[4]

ਲੋਕੋਮੋਟਿਵ ਮਾਸਕੋ
logo
ਪੂਰਾ ਨਾਂਰੂਸੀ: Футбо́льный клуб «Локомоти́в» Москва́
ਪੰਜਾਬੀ: ਫੁਟਬਾਲ ਕਲੱਬ ਲੋਕੋਟੀਵ
ਸਥਾਪਨਾ12 ਅਗਸਤ 1923[1]
ਮੈਦਾਨਲੋਕੋਮੋਟਿਵ ਸਟੇਡੀਅਮ,
ਮਾਸਕੋ
(ਸਮਰੱਥਾ: 28,800[2])
ਪ੍ਰਧਾਨਵਸੀਲੀ ਕਿੱਕਨਾਜੇਜ਼
ਪ੍ਰਬੰਧਕਮਾਰਕੋ ਨਿਕੋਲਿਕ
ਲੀਗਰੂਸੀ ਪ੍ਰੀਮੀਅਰ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇ ਸੋਧੋ

ਬਾਹਰੀ ਕੜੀਆਂ ਸੋਧੋ