ਐੱਫ਼. ਸੀ। ਸਪਰਟਕ ਮਾਸਕੋ, ਇੱਕ ਮਸ਼ਹੂਰ ਰੂਸੀ ਫੁੱਟਬਾਲ ਕਲੱਬ ਹੈ, ਇਹ ਰੂਸ ਦੇ ਮਾਸਕੋ ਸ਼ਹਿਰ, ਵਿੱਚ ਸਥਿੱਤ ਹੈ।[3] ਆਪਣੇ ਘਰੇਲੂ ਮੈਦਾਨ ਓਟਕ੍ਰੈਟੀ ਅਰੇਨਾ ਹੈ,[4] ਜੋ ਰੂਸੀ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ।[5]

ਸਪਰਟਕ ਮਾਸਕੋ
logo
ਪੂਰਾ ਨਾਂਰੂਸੀ: Футбольный клуб Спартак Москва
ਪੰਜਾਬੀ: ਫੁੱਟਬਾਲ ਕਲੱਬ ਸਪਰਟਕ ਮਾਸਕੋ
ਸਥਾਪਨਾ18 ਅਪਰੈਲ 1922[1]
ਮੈਦਾਨਓਟਕ੍ਰੈਟੀ ਅਰੇਨਾ
(ਸਮਰੱਥਾ: 44,929)
ਮਾਲਕਲੇਓਨਿਡ ਫੇਦੁਨ
ਪ੍ਰਧਾਨਰੋਮਨ ਅਸਖਬਦਜੇ[2]
ਪ੍ਰਬੰਧਕਮੂਰਤ ਯਕਿਨ
ਲੀਗਰੂਸੀ ਪ੍ਰੀਮੀਅਰ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ