ਐੱਸ ਨਿਹਾਲ ਸਿੰਘ
ਸੁਰਿੰਦਰ ਨਿਹਾਲ ਸਿੰਘ (ਜਨਮ 1929) ਇੱਕ ਭਾਰਤੀ ਅੰਗਰੇਜ਼ੀ ਭਾਸ਼ਾਈ ਪੱਤਰਕਾਰ ਹੈ।
ਉਸ ਦੇ ਪਿਤਾ, ਗੁਰਮੁਖ ਨਿਹਾਲ ਸਿੰਘ ਦੇ ਮੁੱਖ ਦਿੱਲੀ ਦੇ ਕਾਰਜਕਾਰੀ ਅਤੇ ਰਾਜਸਥਾਨ ਦੇ ਗਵਰਨਰ ਸੀ।
18 ਸਾਲ ਦੀ ਉਮਰ ਵਿੱਚ ਦ ਟ੍ਰਿਬਿਊਨ ਵਿੱਚ ਉਸ ਦੀ ਪਹਿਲੀ ਲਿਖਤ ਛਪੀ ਸੀ। 1951 ਵਿੱਚ ਉਹ ਦ ਟਾਈਮਜ਼ ਆਫ਼ ਇੰਡੀਆ ਦਾ ਸਬ-ਐਡੀਟਰ ਬਣ ਗਿਆ ਸੀ, ਅਤੇ ਫਿਰ 1954 ਤੋਂ 25 ਸਾਲ ਦ ਸਟੇਟਸਮੈਨ ਵਿੱਚ ਬਿਤਾਏ।[1]
ਪ੍ਰਕਾਸ਼ਨਾਵਾਂ
ਸੋਧੋ- The Yogi and the Bear: A Story of Indo-Soviet Relations;
- Indira’s India;
- The Gang and 900 Million: A China Diary;
- I Discover America;
- Indian Days,
- Indian Nights (a novel);
- Blood and Sand: The West Asian Tragedy.