ਓਮ ਥਾਨਵੀ
ਓਮ ਥਾਨਵੀ ਇੱਕ ਹਿੰਦੀ ਲੇਖਕ, ਸੀਨੀਅਰ ਪੱਤਰਕਾਰ, ਸੰਪਾਦਕ ਅਤੇ ਆਲੋਚਕ ਹੈ।[1]ਉਹ ਪਤ੍ਰਿਕਾ ਸਮਾਚਾਰ ਪੱਤਰ ਗਰੁੱਪ ਦਾ ਸਲਾਹਕਾਰ ਸੰਪਾਦਕ, ਜਨਸਤਾ ਦਾ ਸਾਬਕਾ ਸੰਪਾਦਕ ਅਤੇ ਮਸ਼ਹੂਰ ਕਿਤਾਬ "ਮੁਹਿੰਜੋਦੜੋ" ਦਾ ਲੇਖਕ ਹੈ।
ਉਹ 1978 ਤੋਂ ਪੱਤਰਕਾਰੀ ਵਿੱਚ ਹੈ 9 ਸਾਲ (1980 ਤੋਂ 1989 ਤਕ) 'ਰਾਜਸਥਾਨ ਪਤ੍ਰਿਕਾ' ਵਿਚ, 'ਜਨਸਤਾ' ਵਿੱਚ 26 ਸਾਲ (1989 ਤੋਂ 2015 ਤਕ) ਪਹਿਲੇ ਚੰਡੀਗੜ੍ਹ ਐਡੀਸ਼ਨ ਦਾ, ਫਿਰ ਦਿੱਲੀ ਵਿੱਚ ਸਾਰੇ ਸੰਸਕਰਣਾਂ ਦਾ ਸੰਪਾਦਕ ਰਿਹਾ। ਜਵਾਹਰ ਲਾਲ ਨਹਿਰੂ (ਜੇਐਨਯੂ) ਸੈਂਟਰ ਫਾਰ ਮੀਡੀਆ ਸਟੱਡੀਜ਼ ਵਿਖੇ ਵਿਜ਼ਿਟਿੰਗ ਪ੍ਰੋਫੈਸਰ ਰਿਹਾ।
ਹਵਾਲੇ
ਸੋਧੋ- ↑ "लेखक ओम थानवी का व्यक्तित्व OM THANVI". Hindisamay.com. Retrieved 26 December 2018.