ਵਹਿਰਾਨ
ਅਲਜੀਰੀਆ ਵਿੱਚ ਸ਼ਹਿਰ
(ਓਰਾਨ ਤੋਂ ਮੋੜਿਆ ਗਿਆ)
ਵਹਿਰਾਨ ਜਾਂ ਓਰਾਨ (Arabic: وهران ਅਰਬੀ ਉਚਾਰਨ: [Wahrān], ਬਰਬਰ: ਵਹਿਰਾਨ, ⵡⴻⵀⵔⴰⵏ) ਅਲਜੀਰੀਆ ਦੇ ਉੱਤਰ-ਪੱਛਮੀ ਭੂ-ਮੱਧ ਤਟ ਉੱਤੇ ਵਸਿਆ ਇੱਕ ਪ੍ਰਮੁੱਖ ਅਤੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।
ਵਹਿਰਾਨ
وهران - Wahrān - ⵡⴻⵀⵔⴰⵏ | |
---|---|
ਉਪਨਾਮ: ਚਮਕੀਲਾ " الباهية " | |
ਦੇਸ਼ | ਅਲਜੀਰੀਆ |
ਵਿਲਾਇਆ | ਵਹਿਰਾਨ |
ਮੁੜ-ਸਥਾਪਤ | 944 ਈਸਵੀ |
ਸਰਕਾਰ | |
• ਵਾਲੀ (ਰਾਜਪਾਲ) | ਸਦੀਕ ਬਨਕਾਦਾ |
ਖੇਤਰ | |
• City | 2,121 km2 (819 sq mi) |
ਆਬਾਦੀ (ਢੁਕਵੇਂ ਸ਼ਹਿਰ ਲਈ 1998, ਮਹਾਂਨਗਰ ਲਈ 2010)[1] | |
• ਸ਼ਹਿਰ | 7,59,645 |
• ਮੈਟਰੋ | 14,54,078 |
ਸਮਾਂ ਖੇਤਰ | ਯੂਟੀਸੀ+1 (ਕੇਂਦਰੀ ਯੂਰਪੀ ਵਕਤ) |
ਡਾਕ ਕੋਡ | 31000 - 31037 |
ਹਵਾਲੇ
ਸੋਧੋ- ↑ "The provinces of Algeria and all cities of over 25,000 inhabitants". Citypopulation.de. Retrieved 2008-04-14.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |