ਓਰੀਨਮ ( ਤਾਮਿਲ : ஓரினம்) ਇੱਕ ਗੈਰ-ਫੰਡ ਪ੍ਰਾਪਤ, ਸਮਾਜਿਕ ਅਤੇ ਕਾਰਜਸ਼ੀਲ ਸੰਸਥਾ ਹੈ ਜੋ ਪਰਿਵਾਰਾਂ, ਭਾਈਚਾਰਿਆਂ ਅਤੇ ਸਮਾਜ ਵਿੱਚ ਵਿਕਲਪਿਕ ਜਿਨਸੀ ਸੰਬੰਧਾਂ ਅਤੇ ਲਿੰਗ ਪਛਾਣ ਦੀ ਸਮਝ ਨੂੰ ਵਧਾਉਣ ਲਈ ਕੰਮ ਕਰਦੀ ਹੈ। ਇਸਦੀ ਸਥਾਪਨਾ 2003 ਵਿੱਚ ਚੇਨੱਈ ਵਿੱਚ ਮੂਵਨਪਿਕ[1][2] ਨਾਮ ਨਾਲ ਕੀਤੀ ਗਈ ਸੀ ਅਤੇ ਇਹ ਭਾਰਤ ਵਿੱਚ ਆਪਣੀ ਕਿਸਮ ਦਾ ਸਭ ਤੋਂ ਪੁਰਾਣਾ ਸਮੂਹ ਹੈ। ਓਰੀਨਮ ਨਾਲ ਜੁੜੇ ਲੋਕ ਤਾਮਿਲ ਨਾਡੂ, ਭਾਰਤ ਦੇ ਤਾਮਿਲ ਮੂਲ ਨਾਲ ਸਬੰਧਿਤ ਹਨ। ਓਰੀਨਮ ਮੁੱਖ ਤੌਰ 'ਤੇ ਤਾਮਿਲ ਮੂਲ ਦੇ ਕੁਈਰ ਲੋਕਾਂ ਅਤੇ ਭਾਰਤੀ ਮੂਲ ਦੇ ਰਚਨਾਤਮਕ ਪ੍ਰਗਟਾਵੇ, ਵਿਅਕਤੀਗਤ ਅਤੇ ਸਮਾਜਿਕ ਟਿੱਪਣੀਆਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ। ਓਰੀਨਮ ਚੇਨਈ ਵਿੱਚ ਕੁਈਰ ਭਾਈਚਾਰੇ ਲਈ ਸਥਾਨਕ ਸਹਾਇਤਾ ਸਮੂਹ ਵਜੋਂ ਵੀ ਕੰਮ ਕਰਦੀ ਹੈ।[3][4] ਓਰੀਨਮ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 377 ਅਤੇ ਐਲ.ਜੀ.ਬੀ.ਟੀ.ਕਿਉ. ਅਧਿਕਾਰਾਂ ਵਿੱਚ ਸੋਧ ਕਰਕੇ ਸਮਲਿੰਗਤਾ ਨੂੰ ਘ੍ਰਿਣਾ ਕਰਨ ਵਾਲੇ ਮਹੌਲ ਲਈ ਸ਼ਹਿਰ, ਰਾਜ ਅਤੇ ਰਾਸ਼ਟਰੀ ਪਹਿਲਕਦਮੀਆਂ ਭਾਈਵਾਲੀ ਕੀਤੀ ਹੈ।[5]

ਓਰੀਨਮ
ਨਿਰਮਾਣਦਸੰਬਰ 2003 ਵਿੱਚ ਚੇਨਈ, ਭਾਰਤ
ਟਿਕਾਣਾ
  • ਚੇਨਈ
ਵੈੱਬਸਾਈਟorinam.net

ਇਤਿਹਾਸ

ਸੋਧੋ

ਸੰਸਥਾ ਦੀ ਸਹਿ-ਸਥਾਪਨਾ 25 ਦਸੰਬਰ 2003 ਨੂੰ "ਮੂਵਨਪਿਕ / ਐਮ.ਪੀ" ਨਾਮ ਨਾਲ ਕੁਈਰ ਆਦਮੀਆਂ ਦੇ ਸਮੂਹ ਦੁਆਰਾ ਕੀਤੀ ਗਈ ਸੀ। ਬਾਅਦ ਵਿੱਚ ਇਸ ਨਾਮ ਦੇ ਕਿਸੇ ਦੂਜੇ ਸੰਬੰਧ ਰਹਿਤ ਰੈਸਟੋਰੈਂਟ 'ਮੂਵਨਪਿਕ' ਨਾਲ ਮਿਲਣ ਕਰਕੇ ਬਦਲ ਦਿੱਤਾ ਅਤੇ ਇਸਦਾ ਨਾਮ ਓਰੀਨਮ ਰੱਖ ਦਿੱਤਾ ਗਿਆ।[1][2]

ਨਾਮ ਬਾਰੇ

ਸੋਧੋ

ਤਾਮਿਲ ਵਿੱਚ “ਓਰੀਨਮ” ( ਤਾਮਿਲ : ஓரினம்) ਦਾ ਅਰਥ ਹੈ “ਇਕ ਕਿਸਮ ਦਾ” ਜਾਂ “ਇਕ ਭਾਈਚਾਰਾ” ਹੈ।[6]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 "Orinam's 11th birthday". wherevent.com.
  2. 2.0 2.1 "Chennai : Moments of Pride [Part 1]". Gaysi. Archived from the original on 2020-06-19. Retrieved 2020-06-18. {{cite web}}: Unknown parameter |dead-url= ignored (|url-status= suggested) (help)
  3. Staff Reporter. "Drive against gender violence begins". The Hindu.
  4. Special Correspondent. "City comes together to express grief". The Hindu. {{cite web}}: |last= has generic name (help)
  5. Seema Chowdhry. "The Love Issue - Sealed with a kiss". Livemint.
  6. "About Orinam". orinam.

ਬਾਹਰੀ ਲਿੰਕ

ਸੋਧੋ