ਓਲਡ ਮੰਕ ਮਟਕੇ ਵਿੱਚ ਬਣਾਈ ਜਾਣ ਵਾਲੀ ਇੱਕ ਭਾਰਤੀ ਗੂੜ੍ਹ ਰਮ ਹੈ। ਇਸਦੀ ਸ਼ੁਰੂਆਤ 19 ਦਿਸੰਬਰ 1954 ਨੂੰ ਹੋਈ[1]। ਇਸਨੂੰ ਬਣਨ ਵਿੱਚ ਘੱਟੋਘੱਟ 8 ਸਾਲ ਲਗਦੇ ਹਨ। ਇਸਦੇ ਵਿੱਚ ਅਲਕੋਹਲ ਦੀ ਮਾਤਰਾ 40% ਤਕ ਹੁੰਦੀ ਹੈ। ਇਸਦਾ ਉਤਪਾਦਨ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਿੱਚ ਹੁੰਦਾ ਹੈ ਅਤੇ ਇਹ ਭਾਰਤ ਦੇ ਹਰ ਹਿੱਸੇ ਵਿੱਚ ਉਪਲਬਧ ਹੁੰਦੀ ਹੈ।

ਓਲਡ ਮੰਕ
Old Monk XXX Rum
Typeਰਮ
Manufacturerਮੋਹਨ ਮੇਅਕਿਨ
Country of originਭਾਰਤ
Introduced1954
Alcohol by volume42.8%
Colourਗੂੜ੍ਹ ਭੂਰਾ
Flavourਵਨੀਲਾ

ਹਵਾਲੇ

ਸੋਧੋ
  1. The Cult of Old Monk
    - GQ India(March 2012)