ਓਲਿੰਪੀਆਕੋਸ ਐੱਫ਼. ਸੀ.

ਓਲਿੰਪੀਆਕੋਸ ਐੱਫ਼. ਸੀ. ਇੱਕ ਯੂਨਾਨੀ ਫੁੱਟਬਾਲ ਕਲੱਬ ਹੈ।[3] ਇਹਨਾਂ ਦਾ ਘਰੇਲੂ ਮੈਦਾਨ ਕਾਰੈਸਕਾਕਿਸ ਸਟੇਡੀਅਮ ਹੈ ਜੋ ਕਿ ਪਾਇਰੀਅਸ ਵਿਖੇ ਸਥਿਤ ਹੈ।[4]

ਓਲਿੰਪੀਆਕੋਸ
ਪੂਰਾ ਨਾਮਯੂਨਾਨੀ: Ολυμπιακός Σύνδεσμος Φιλάθλων Πειραιώς
Punjabi: ਓਲਿੰਪੀਆਕੋਸ ਕਲੱਬ ਪੈਰੇਉਸ ਦੇ ਖਿਡਾਰੀ ਦਾ
English: Olympiacos Club of Sportsmen of Piraeus
ਸਥਾਪਨਾ10 ਮਾਰਚ 1925[1]
ਮੈਦਾਨਕਾਰੈਸਕਾਕਿਸ ਸਟੇਡੀਅਮ,
ਪਾਇਰੀਅਸ, ਯੂਨਾਨ
ਸਮਰੱਥਾ32,115[2]
ਮਾਲਕਈਵਨਜੇਲੋਸ ਮਰੀਨਾਕਿਸ
ਪ੍ਰਬੰਧਕਮਿਸ਼ੇਲ
ਲੀਗਸੁਪਰ ਲੀਗ ਯੂਨਾਨ
ਵੈੱਬਸਾਈਟClub website

ਹਵਾਲੇ ਸੋਧੋ

ਬਾਹਰੀ ਕੜੀਆਂ ਸੋਧੋ