ਓਲੀਗੋਡੌਂਸ਼ੀਆ
ਅਜਿਹੇ ਹਲਾਤ ਜਿਹਨਾਂ ਵਿੱਚ ਛੇ ਜਾਂ ਛੇ ਤੋਂ ਵਧ ਦੰਦਾਂ ਦੇ ਵਿਕਾਸ ਦੀ ਕਮੀ ਹੋਵੇ, ਉਸਨੂੰ ਓਲੀਗੋਡੌਂਸ਼ੀਆ ਕਹਿੰਦੇ ਹਨ।
ਕਾਰਨ
ਸੋਧੋਇਹ ਦੁਰਲਭ ਹਾਲਾਤ, ਆਮ ਜੀਵਨੀ ਵਿੱਚ ਦਖਲਅੰਦਾਜੀ, ਜਿਵੇਂ ਕਿ ਵਿਰਕਣ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਪੁਰਖੀ ਗੜਬੜੀ ਜਿਵੇਂ ਕਿ ਐਕਟੋਡਰਮਲ ਡਿਸਪਲੇਸ਼ੀਆ ਦਾ ਨਤੀਜਾ ਹੋ ਸਕਦੇ ਹਨ।
ਇਲਾਜ
ਸੋਧੋਦੰਦਾਂ ਦੀ ਗੈਰ ਮੌਜੂਦਗੀ ਦਾ ਇਲਾਜ ਉਹਨਾਂ ਦੇ ਮੂੰਹ ਵਿੱਚ ਟਿਕਾਣੇ ਤੇ ਨਿਰਭਰ ਕਰਦਾ ਹੈ। ਇਸ ਵਿੱਚ ਆਮ ਤੌਰ 'ਤੇ ਨਕਲੀ ਦੰਦ ਲਾਏ ਜਾਂਦੇ ਹਨ।