ਓਲੰਪਿਕ ਏਅਰ
ਓਲੰਪਿਕ ਏਅਰ ਇੱਕ ਖੇਤਰੀ ਏਅਰਲਾਈਨ ਹੈ ਅਤੇ ਇਹ ਗਰੀਕ ਏਅਰਲਾਈਨ ਦੇ ਕੈਰੀਅਰ ਇਗਨ ਏਅਰਲਾਈਨਜ਼ ਦੀ ਸਹਾਇਕ ਵੀ ਹੈ I ਇਸਦਾ ਸ਼ੁਰੂਆਤੀ ਗਠਨ ਸਾਬਕਾ ਗਰੀਕ ਨੈਸ਼ਨਲ ਕੈਰੀਅਰ ਓਲੰਪਿਕ ਏਅਰਲਾਈਨਸ ਦੇ ਨੀਜੀਕਰਣ ਤੋਂ ਕੀਤਾ ਗਿਆ, ਇਹ ਉਹ ਕੰਪਨੀ ਹੈ ਜਿਸਨੂੰ ਓਲੰਪਿਕ ਏਅਰਵੇਜ਼ ਨਾਂ ਸਾਲ 1957 ਤੋਂ ਲੈਕੇ 21ਵੀਂ ਸਦੀ ਦੀ ਸ਼ੁਰੂਆਤ ਤੱਕ ਦਿੱਤਾ ਗਿਆ I ਓਲੰਪਿਕ ਏਅਰ ਨੇ ਸੰਚਾਲਨ ਦੀ ਸ਼ੁਰੂਆਤ 29 ਸਤੰਬਰ 2009 ਨੂੰ ਕੀਤੀ I ਓਲੰਪਿਕ ਏਅਰ ਨੇ ਅਧਿਕਾਰਿਕ ਤੋਰ ਤੇ ਕੰਪਨੀ ਦੇ ਸਥਾਪਿਤ ਹੋਣ ਤੋਂ ਦੋ ਦਿਨ ਮਗਰੋਂ ਹੀ 1 ਅਕਤੂਬਰ 2009 ਨੂੰ ਆਪਣੇ ਸਾਰੇ ਸੰਚਾਲਨ ਬੰਦ ਕਰ ਦਿੱਤੇ I ਇਸਦਾ ਮੁੱਖ ਹੱਬ ਐਥੈਂਨਸ ਇੰਨਟਰਨੈਸ਼ਨਲ ਏਅਰਪੋਰਟ ਹੈ ਅਤੇ ਰਹੌਡਸ ਇੰਨਟਰਨੈਸ਼ਨਲ ਏਅਰਪੋਰਟ ਇਸਦੇ ਲਈ ਸਕੈਂਡਰੀ ਹੱਬ ਦੇ ਤੌਰ ਕੰਮ ਕਰਦਾ ਹੈ I ਏਅਰਲਾਈਨ ਦਾ ਹੈਡਕੁਆਰਟਰ ਸਪਾਟਾ[1][2] ਦੇ ਐਥੈਂਨਸ ਇੰਨਟਰਨੈਸ਼ਨਲ ਏਅਰਪੋਰਟ ਦੀ ਬਿਲਡਿੰਗ 57 ਵਿੱਚ ਹੈ ਅਤੇ ਇਸਦੀ ਰਜ਼ਿਸ੍ਟਰ੍ਡ ਸੀਟ ਕੌਰੋਪੀ, ਕੌਰੋਪੀ, ਇਸਟ ਐਟਿਕਾ ਵਿੱਚ ਹੈਂ I[3]
ਏਅਰਲਾਈਨ IATA ਦਾ ਸਧਾਰਨ ਕੋਡ OA ਵਰਤਦਾ ਹੈ ਜੋ ਕੀ ਓਲੰਪਿਕ ਏਅਰਲਾਈਨਜ਼ ਦਾ ਵਿਰਸੇ ਵਿੱਚ ਹੈ, ਅਤੇ ICAO ਕੋਡ OAL ਹੈ। ਸ਼ੁਰੂ ਵਿੱਚ ਏਅਰ ਲਾਇਨ ਨੂੰ ICOA ਦੇ ਕੋਡ NOA ਹੇਡਾ ਲਾਂਚ ਕੀਤਾ ਗਿਆ ਸੀ,22 ਫ਼ਰਵਰੀ 2010, ਓਲੰਪਿਕ ਏਅਰ ਅਤੇ ਇਸ ਤੇ ਮੁਖ ਪ੍ਰਤੀਬੰਦੀ ਇਗਨ ਏਅਰ ਲਾਇਨ ਨੇ ਏਲਾਨ ਕੀਤਾ ਕੀ ਇਹ ਆਪਣੇ ਓਪਰੇਸ਼ਨ ਦਾ ਵਿਲੇ ਕਰਨਗੇ ਅਤੇ ਇਗਨ ਬ੍ਰਾਂਡ ਹੋਂਦ ਵਿੱਚ ਆਇਆ. ਯੂਰੋਪਿਅਨ ਕੰਪੀਟਿਸ਼ਨ ਕਮਿਸ਼ਨ ਨੇ ਜਾਂਚ ਤੋ ਬਾਦ ਇਸ ਵਿਲੇ ਤੇ ਰੋਕ ਲਗਾ ਦਿਤੀ ਜਿਸ ਦਾ ਮੁਖ ਕਾਰਨ ਏੰਟੀ ਕੰਪੀਟਿਸ਼ਨ ਕਨਸਰਨ ਸੀ। ਪਰ 10 ਅਕਤੁਬਰ 2013 ਨੂੰ ਈ ਯੂ ਕੰਪੀਟਿਸ਼ਨ ਕਮਿਸ਼ਨ ਨੇ ਇਗਨ ਏਅਰ ਨੂੰ ਇਸ ਵਿਕਰੀ ਦੀ ਮਾਨਤਾ ਦੇ ਦਿਤੀ[4] ਅਤੇ ਇਹ ਏਅਰ ਲਾਇਨ ਹੁਣ ਇਗਨ ਏਅਰ ਲਾਇਨ ਦੀ ਇੱਕ ਸਹਾਇਕ ਕਪਨੀ ਹੈ।[5] ਵਰਤਮਾਨ ਵਿੱਚ ਇਹ 14 ਬਮਬਾਰਦਿਨ ਡੇਸ਼ 8 ਜਹਾਜ ਓਪਰੇਟ ਕਰਦੀ ਹੈ ਇਸ ਤੋ ਪਹਲਾ ਇਸ ਦੇ ਫਲੀਟ ਵਿੱਚ 320 ਅਤੇ ਏ 319 ਜਹਾਜ ਸਨ ਜੋ ਕੀ ਵੇਚ ਦਿਤੇ ਗਏ ਸਨ.
ਇਤਿਹਾਸ
ਸੋਧੋ16 ਸਤੰਬਰ 2008 ਵਿੱਚ ਗ੍ਰੀਕ ਸਰਕਾਰ ਨੇ ਓਲੰਪਿਕ ਏਅਰ ਲਾਇਨ ਦੀ ਮੁੜ ਸੰਰਚਨਾ ਦੀ ਘੋਸ਼ਣਾ ਕੀਤੀ ਫੇਟ੍ਮ ਏਅਰ ਲਾਇਨ ਯੋਜਨਾ ਦਾ ਪ੍ਰਯੋਗ ਕਰ ਕੇ ਓਲੰਪਿਕ ਨੂੰ ਇੱਕ ਨਿਜੀ ਕੇਰਿਏਰ ਦੇ ਤੋਰ ਤੇ ਸ਼ੁਰੂ ਕੀਤਾ. ਅਪ੍ਰੈਲ 2009 ਤਕ ਫੇਟ੍ਮ ਓਲੰਪਿਕ ਦੇ ਨਾਲ ਨਾਲ ਚਲਾਈ ਜਾਣੀ ਸੀ ਬਾਦ ਵਿੱਚ ਓਲੰਪਿਕ ਨੂੰ ਬੰਦ ਕਰ ਦਿਤਾ ਜਾਣਾ ਸੀ ਅਤੇ ਫਟੇਮਕਰ ਨੂੰ ਇਸ ਦੇ ਸਾਰੇ ਰੂਟਾ ਤੇ ਓਪਰੇਟ ਕਰਨਾ ਸੀ। ਬਾਦ ਵਿੱਚ ਫੇਟ੍ਮ ਦਾ ਨਾਮ ਬਦਲ ਕੇ ਓਲੰਪਿਕ ਕਰ ਦਿਤਾ ਜਾਣਾ ਸੀ ਅਤੇ ਇਸ ਦਾ ਛੇ ਰਿੰਗ ਦਾ ਲੋਗੋ ਵੀ ਵਰਤੇਆ ਜਾਣਾ ਸੀ। ਨਵੀਂ ਓਲੰਪਿਕ ਏਅਰ ਲਾਇਨ ਜਾ ਏਅਰ ਵੇਜ ਕਾਨੂਨੀ ਤੋਰ ਤੇ ਇਸ ਦਾ ਵਾਰਿਸ ਨਹੀਂ ਸੀ, ਇਹ ਸਿਧੇ ਤੋ ਤੇ ਓਲੰਪਿਕ ਦਾ ਕਾਨੂਨੀ ਵਾਰਿਸ ਨਹੀਂ ਸੀ ਅਤੇ ਨਾ ਹੀ ਇਸ ਨੇ ਕੋਈ ਕਰਮਚਾਰੀ ਜਾ ਸੰਪਤੀ ਸਿਧੇ ਤੋਰ ਤੇ ਇਸ ਤੋ ਲੀਤੀ ਸੀ
ਫ਼ਰਵਰੀ 2009 ਵਿੱਚ ਓਲੰਪਿਕ ਏਅਰ ਲਾਇਨ ਗਰੁਪ ਦੀ ਤਿਨ (Flight Operations, Technical Base, Ground Handling Operations) ਅਤੇ ਫੇਟ੍ਮ ਏਅਰ ਵੇਜ ਦੇ ਵਿਕਰੀ ਦਾ ਟੇਨਦਰ ਪੂਰਾ ਨਹੀਂ ਹੋਇਆ ਕ੍ਯੂਕੀ ਪ੍ਰਤੀਨਿਦੀ ਦੀ ਦਿਤੀ ਆਫਰ ਸਰਕਾਰ ਨੂ ਪਸੰਦ ਨਹੀਂ ਆਈ. ਕਮ੍ਪਨੀ ਦੀ ਵਿਕਰੀ ਦੀ ਇਹ ਕੋਸ਼ਿਸ਼ ਫੇਲ ਹੋ ਜਾਨ ਤੋ ਬਾਦ ਪੁਰਾਣੇ ਯਾਤਾਯਤ ਮੰਤਰੀ Kostis Hatzidakis ਨੇ ਵਿਤੀ ਗ੍ਰੁਪ੍ਸ ਨਾਲ ਇਸ ਕਮਪਨੀ ਨੂੰ ਵੇਚਣ ਦੀ ਸਿਧੀ ਗਲਬਾਤ ਦੀ ਇਜਾਜ਼ਤ ਦੇ ਦਿਤੀ. ਮਾਰਫਿਨ ਇਨਵੇਸਟ ਮੇਂਟ ਗਰੁਪ ਜੋ ਕੀ ਗ੍ਰੀਸ ਦਾ ਸਭ ਤੋ ਵਡਾ ਫੰਡ ਸੀ ਨੇ ਸਬ ਤੋ ਪਹਲਾ ਰਿਸ੍ਪੋਸ ਕੀਤਾ
ਹਵਾਲੇ
ਸੋਧੋ- ↑ "Olympic Air officially welcomed with full honors the Hellenic Paralympic team." () Olympic Air. 2012. Retrieved on 2 March 2016. "The arrival ceremony in honor of our athletes was held at Olympic Air’s headquarters (Building 57), Athens International Airport, with emotions of great pride and excitement."
- ↑ "Travelair Club -> Partners Terms and Conditions Archived 2013-12-02 at the Wayback Machine.." () Olympic Air. Retrieved on 2 March 2016. Under "Delta Air Lines" tab: "It is clarified that, boarding pass as well as original ticket must be forwarded as evidence to the following mail address : Olympic Air, Travelair Club department, Athens International Airport, Building 57, 190 19, Spata, Greece."
- ↑ "Olympic Airlines flights". cleartrip.com. Archived from the original on 15 ਨਵੰਬਰ 2015. Retrieved 2 March 2016.
{{cite web}}
: Unknown parameter|dead-url=
ignored (|url-status=
suggested) (help) - ↑ "USA Today – "Aegean Airlines' takeover of Olympic Air gets EU's OK"". usatoday.com. 10 October 2013. Retrieved 2 March 2016.
- ↑ "Aegean finally seals Olympic Air purchase". buyingbusinesstravel.com. Archived from the original on 29 ਅਕਤੂਬਰ 2013. Retrieved 2 March 2016.
{{cite web}}
: Unknown parameter|dead-url=
ignored (|url-status=
suggested) (help)