ਓਲੰਪਿਕ ਵਿੱਚ ਭਾਰਤੀ ਹਾਕੀ ਕਪਤਾਨਾਂ ਦੀ ਸੂਚੀ
ਇਹ ਉਹਨਾਂ ਸਾਰੇ ਫੀਲਡ ਹਾਕੀ ਖਿਡਾਰੀਆਂ ਦੀ ਸੂਚੀ ਹੈ, ਜੋ ਭਾਰਤੀ ਰਾਸ਼ਟਰੀ ਹਾਕੀ ਟੀਮ ਦੇ ਓਲੰਪਿਕ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਕਪਤਾਨ ਰਹੇ ਹਨ। ਇਹ ਸੂਚੀ 1928 ਓਲੰਪਿਕ, ਐਮਸਟਰਡੈਮ ਤੋਂ ਬਾਅਦ ਸਾਰੇ ਭਾਰਤੀ ਪੁਰਸ਼ ਕਪਤਾਨਾਂ ਦੀ ਹੈ।
ਨਾਂ | ਸਾਲ | ਰੈਂਕ | ਥਾਂ | ਜਨਮ | ਮੌਤ |
---|---|---|---|---|---|
ਜੈਪਾਲ ਸਿੰਘ ਮੁੰਡਾ | 1928 | ਸੋਨ ਤਮਗਾ | ਐਮਸਟਰਡੈਮ ਓਲੰਪਿਕਸ | 3 ਜਨਵਰੀ 1903, ਝਾਰਖੰਡ | 20 ਮਾਰਚ 1970, ਦਿੱਲੀ |
ਲਾਲ ਸ਼ਾਹ ਬੋਖਾਰੀ | 1932 | ਸੋਨ ਤਮਗਾ | ਲੌਸ ਏੰਜੇਲੇਸ ਓਲੰਪਿਕਸ | 22 ਜੁਲਾਈ 1909 | 22 ਜੁਲਾਈ 1959 |
ਧਿਆਨ ਚੰਦ | 1936 | ਸੋਨ ਤਮਗਾ | ਬਰਲਿਨ ਓਲੰਪਿਕਸ | 29 ਅਗਸਤ 1905, ਇਲਾਹਾਬਾਦ, ਯੂਪੀ | 3 ਦਸੰਬਰ 1979, ਦਿੱਲੀ |
ਕਿਸ਼ਨ ਲਾਲ | 1948 | ਸੋਨ ਤਮਗਾ | ਲੰਡਨ ਓਲੰਪਿਕਸ | 2 ਫ਼ਰਵਰੀ 1917 | 22 ਜੂਨ 1980 |
ਕੇ. ਡੀ. ਸਿੰਘ | 1952 | ਸੋਨ ਤਮਗਾ | ਹੇਲੀਨਸਕੀ ਓਲੰਪਿਕਸ | 1923, ਬਾਰਾਂਬੰਕੀ, ਯੂਪੀ | 27 ਮਾਰਚ 1978, ਲਖਨਊ |
ਬਲਬੀਰ ਸਿੰਘ ਸੀਨੀਅਰ | 1956 | ਸੋਨ ਤਮਗਾ | Melbourne ਓਲੰਪਿਕਸ | 10 ਅਕਤੂਬਰ 1924, ਹਰੀਪੁਰ, ਪੰਜਾਬ | ਜੀਵਿਤ |
ਲੈਸਲੀ ਕਲੌਡੀਅਸ | 1960 | ਚਾਂਦੀ ਦਾ ਤਮਗਾ | ਰੋਮ ਓਲੰਪਿਕਸ | 25 ਮਈ 1927, ਬਿਲਾਸਪੁਰ, ਛੱਤੀਸਗੜ੍ਹ | 20 ਦਸੰਬਰ 2012, ਕੋਲਕਾਤਾ, ਪੱਛਮੀ ਬੰਗਾਲ |
ਚਰਨਜੀਤ ਸਿੰਘ | 1964 | ਸੋਨ ਤਮਗਾ | ਟੋਕੀਓ ਓਲੰਪਿਕਸ | 3 ਫ਼ਰਵਰੀ 1931, ਮੈਰੀ, ਹਿਮਾਚਲ ਪ੍ਰਦੇਸ਼ (ਪੰਜਾਬ) | ਜੀਵਿਤ |
ਗੁਰਬਖਸ਼ ਸਿੰਘ ਅਤੇ ਪ੍ਰਿਥੀਪਾਲ ਸਿੰਘ | 1968 | ਕਾਂਸੇ ਦਾ ਤਮਗਾ | ਮੈਕਸੀਕੋ ਸ਼ਹਿਰ ਓਲੰਪਿਕਸ | 11 ਫ਼ਰਵਰੀ 1936, ਪੇਸ਼ਾਵਰ, ਪਾਕਿਸਤਾਨ; 28 ਜਨਵਰੀ 1932, ਨਨਕਾਣਾ ਸਾਹਿਬ, ਪਾਕਿਸਤਾਨ | ਗੁਰਬਖ਼ਸ਼ ਜੀਵਿਤ ਹਨ, ਪ੍ਰਿਥੀਪਾਲ ਸਿੰਘ ਜੀਵਿਤ ਨਹੀਂ ਹਨ |
ਹਰਮੀਕ ਸਿੰਘ | 1972 | ਕਾਂਸੇ ਦਾ ਤਮਗਾ | ਮਿਊਨਿਕ ਓਲੰਪਿਕਸ | 10 ਜੂਨ 1947, ਗੁਜਰਾਂਵਾਲਾ, ਪੰਜਾਬ | |
ਅਜੀਤ ਪਾਲ ਸਿੰਘ | 1976 | 7ਵਾਂ ਸਥਾਨ | ਮਾਂਟਰੀਅਲ ਓਲੰਪਿਕਸ | 1 ਅਪ੍ਰੈਲ 1947, ਸੰਸਾਰਪੁਰ, ਪੰਜਾਬ | ਜੀਵਿਤ |
ਵਾਸੂਦੇਵਨ ਬਾਸਕਰਨ | 1980 | ਸੋਨ ਤਮਗਾ | ਮਾਸਕੋ ਓਲੰਪਿਕਸ | 17 ਅਗਸਤ 1950 | ਜੀਵਿਤ" |
ਜ਼ਫ਼ਰ ਇਕਬਾਲ | 1984 | 5ਵਾਂ ਸਥਾਨ | ਲਾਸ ਏੰਜੇਲੇਸ ਓਲੰਪਿਕਸ | 12 ਜੂਨ 1956 | ਜੀਵਿਤ |
ਸੋਮਿਆ ਮਨੇਪਾਂਡੇ | 1988 | 6ਵਾਂ ਸਥਾਨ | ਸਿਉਲ ਓਲੰਪਿਕਸ | 1959, ਕੂਰਗ, ਕਰਨਾਟਕ | ਜੀਵਿਤ |
ਪਰਗਟ ਸਿੰਘ[1] | 1992 | 7ਵਾਂ ਸਥਾਨ | ਬਾਰਸੇਲੋਨਾ ਓਲੰਪਿਕਸ | 5 ਮਾਰਚ 1965, ਮਿਠਾਪੁਰ, ਪੰਜਾਬ | ਜੀਵਿਤ |
ਪਰਗਟ ਸਿੰਘ[2] | 1996 | 8ਵਾਂ ਸਥਾਨ | ਅਟਲਾਂਟਾ ਓਲੰਪਿਕਸ | 5 ਮਾਰਚ 1965, ਮਿਠਾਪੁਰ, ਪੰਜਾਬ | ਜੀਵਿਤ |
ਰਮਨਦੀਪ ਸਿੰਘ[3] | 2000 | 7th ਸਥਾਨ | ਸਿਡਨੀ ਓਲੰਪਿਕਸ | 8 ਅਗਸਤ 1971, ਚੰਡੀਗੜ੍ਹ, ਪੰਜਾਬ | ਜੀਵਿਤ[4] |
ਦਿਲੀਪ ਤਿਰਕੀ | 2004 | 7ਵਾਂ ਸਥਾਨ | ਏਥਨਜ਼ ਓਲੰਪਿਕਸ | 25 ਨਵੰਬਰ 1977, ਸੁੰਦਰਗੜ੍ਹ, ਓਡੀਸ਼ਾ | ਜੀਵਿਤ |
ਭਰਤ ਛੇਤਰੀ[5] | 2012 | 12ਵਾਂ ਸਥਾਨ | ਲੰਡਨ ਓਲੰਪਿਕਸ | 1982, ਕਾਲਿਮਪੋਂਗ, ਪੱਛਮੀ ਬੰਗਾਲ | ਜੀਵਿਤ |
P. R. Sreejesh[6] | 2016 | 8ਵਾਂ ਸਥਾਨ | ਰੀਓ ਓਲੰਪਿਕਸ | 5 ਮਈ 1986, ਕੋਚੀ, ਕੇਰਲ | ਜੀਵਿਤ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2018-10-28.
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2018-10-28.
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-05-18. Retrieved 2018-10-28.
- ↑ http://www.bharatiyahockey.org/ਓਲੰਪਿਕਸ/captains/[permanent dead link]
- ↑ http://www.rediff.com/sports/report/london-ਓਲੰਪਿਕਸ-walmiki-rupinderpal-axed-from-olympic-hockey-squad-bharat-chetri/20120611.htm[permanent dead link]
- ↑ "Sardar Singh is no longer king of Indian hockey 2016". Indian Express. 13 July 2016. Retrieved 13 July 2016.