ਓਲੰਪਿਕ ਸਟੇਡੀਅਮ, ਐਥਨਜ਼, ਯੂਨਾਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਏ. ਈ. ਕੇ. ਐਥਨਜ਼ ਐੱਫ਼. ਸੀ. ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 75,263 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]

ਓਲੰਪਿਕ ਸਟੇਡੀਅਮ
ਪੂਰਾ ਨਾਂਆਤਨ੍ਸ ਦੇ ਓਲੰਪਿਕ ਅਥਲੈਟਿਕ ਸਟੇਡੀਅਮ
ਟਿਕਾਣਾਐਥਨਜ਼,
ਯੂਨਾਨ
ਗੁਣਕ38°02′10″N 23°47′15″E / 38.03611°N 23.78750°E / 38.03611; 23.78750ਗੁਣਕ: 38°02′10″N 23°47′15″E / 38.03611°N 23.78750°E / 38.03611; 23.78750
ਉਸਾਰੀ ਮੁਕੰਮਲ1979[1]
ਖੋਲ੍ਹਿਆ ਗਿਆ1982[1]
ਮਾਲਕਯੂਨਾਨੀ ਸਰਕਾਰ
ਚਾਲਕਯੂਨਾਨੀ ਸਰਕਾਰ
ਤਲਘਾਹ
ਸਮਰੱਥਾ75,263
ਮਾਪ105 x 68 ਮੀਟਰ[1]
ਕਿਰਾਏਦਾਰ
ਏ. ਈ. ਕੇ. ਐਥਨਜ਼ ਐੱਫ਼. ਸੀ.[2]

ਹਵਾਲੇਸੋਧੋ

ਬਾਹਰਲੇ ਜੋੜਸੋਧੋ