ਓਵਿਦ
ਪਬਲਿਅਸ ਓਵਿਦਿਅਸ ਨਾਸੋ (Publius Ovidius Naso, 20 ਮਾਰਚ 43 ਈ . ਪੂ .- ਈ . 17/18) ਇੱਕ ਰੋਮਨ ਕਵੀ ਸੀ ਜੋ ਤਿੰਨ ਪ੍ਰਮੁੱਖ ਕਾਵ ਸੰਗ੍ਰਿਹ, ਹੀਰੋਇਦੇਸ, ਅਮੋਰੇਸ ਅਤੇ ਅਰਸ ਅਮਾਤੋਰਿਆ ਅਤੇ ਇੱਕ ਪ੍ਰਾਚੀਨ ਹੇਕਜਮੇਟਰ ਕਵਿਤਾ ਮੇਟਾਮੋਰਫੋਸਿਸ ਦੇ ਲਈ ਪ੍ਰਸਿਧ ਹੈ।
ਓਵਿਦ | |
---|---|
ਜਨਮ | ਪਬਲਿਅਸ ਓਵਿਦਿਅਸ ਨਾਸੋ 20 ਮਾਰਚ 43 ਈ.ਪੂ. ਸਲਮੋ, ਰੋਮਨ ਗਣਤੰਤਰ (ਅਜਕੱਲ ਸਲਮੋਨਾ, ਇਟਲੀ) |
ਮੌਤ | ਇ. 17 ਜਾ 18 (ੳਮਰ 58–60) ਤੋਮਿਸ, ਸਕਥੀਆ ਮਾਇਨਰ, ਰੋਮਨ ਸਮਰਾਜ (ਅਜਕਲ ਕੋਂਸਤੰਤਾ, ਰੋਮਾਨਿਆ) |
ਕਿੱਤਾ | ਕਵੀ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |