ਓਸਮਾਨਿਏ ਤੁਰਕੀ ਦੇ ਦੱਖਣ ਵਿੱਚ ਸਥਿਤ ਇੱਕ ਪ੍ਰਾਂਤ ਹੈ। ਇਹ ਪ੍ਰਾਂਤ 1996 ਵਿੱਚ ਬਣਿਆ। ਇਹ ਅਦਾਨਾ ਪ੍ਰਾਂਤ ਦਾ ਹਿੱਸਾ ਸੀ। ਇਸ ਪ੍ਰਾਂਤ ਦੀ ਰਾਜਧਾਨੀ ਓਸਮਾਨਿਏ ਸ਼ਹਿਰ ਹੈ।