ਓਸਮ ਗਾਡ
"ਓਸਮ ਗਾਡ" (ਅਨੁਵਾਦ: ਬਹੁਤ ਵਧੀਆ ਰੱਬਾ, ਅੰਗਰੇਜੀ: Awesome God) ਰਿਚ ਮੁਲਿਨਸ ਦਾ ਲਿਖਿਆ ਇੱਕ ਸਮਕਾਲੀ ਪੂਜਾ ਗੀਤ ਹੈ, ਅਤੇ ਸਭ ਤੋਂ ਪਹਿਲਾ ਉਹਦੀ 1988 ਵਾਲੀ ਐਲਬਮ, ਵਿੰਡਸ ਆਫ ਹੈਵਨ, ਸਟੱਫ ਆਨ ਅਰਥ ਵਿੱਚ ਰਿਕਾਰਡ ਹੋਇਆ। ਇਹ ਐਲਬਮ ਦਾ ਸਭ ਤੋਂ ਪਹਿਲਾ ਮਸ਼ਹੂਰ ਗੀਤ (ਸਿੰਗਲ ਸੋਂਗ) ਸੀ ਅਤੇ ਈਸਾਈ ਰੇਡੀਓ ਦਾ ਨੰਬਰ ਵਨ ਹੋ ਗਿਆ ਅਤੇ ਸਹਿਜੇ ਸਹਿਜੇ ਸਿੰਗਲ ਦੀ ਬਜਾਏ ਲੋਕਪ੍ਰਿਅ ਸਮੂਹਿਕ ਗੀਤ ਬਣ ਗਿਆ।[1] ਇਹ ਗੀਤ ਦਾ ਸਿਰਲੇਖ ਇੱਕ ਬਿਬਲੀਕਲ ਪਰਕਾਸ਼ਨ (ਨੇਹਿਮੀਆ 1:5, ਨੇਹਿਮੀਆ 9:32, ਸਾਲਮ 47, ਡੈਨਿਅਲ 9:4, ਆਦਿ।) ਤੋਂ ਪ੍ਰੇਰਿਤ ਹੈ।
ਟਿੱਪਣੀਆਂ
ਸੋਧੋਦ ਲਾਈਟਹਾਊਸ ਇਲੈਕਟ੍ਰਾਨਿਕ ਮੈਗਜੀਨ ਨਾਲ ਇੱਕ ਇੰਟਰਵਿਊ ਦੌਰਾਨ ਅਪਰੈਲ 1996 ਦੇ ਵਿੱਚ ਮੁਲਿਨਸ ਨੇ ਕਿਹਾ ਸੀ ਕਿ ਇਹ ਗੀਤ ਉਹ ਦਾ ਸਭ ਤੋਂ ਵਧੀਆ ਗੀਤ ਨਹੀਂ ਹੈ।
ਪਾਠ
ਸੋਧੋ
|
|
|
---|---|---|
|
|
|
- ↑ Selleck, Linda (April 1998). "A Ragamuffin Music Man: Rich Mullins". Friends United Meeting. Archived from the original on 8 ਜੁਲਾਈ 2010. Retrieved August 7, 2010.
{{cite web}}
: Cite has empty unknown parameter:|coauthors=
(help); Unknown parameter|deadurl=
ignored (|url-status=
suggested) (help)