ਓਲੰਪਿਕ ਜਿਮਨਾਸਟਕ ਕਲੱਬ ਦੇ ਨੀਸ, ਇੱਕ ਮਸ਼ਹੂਰ ਫ੍ਰਾਂਸੀਸੀ ਫੁੱਟਬਾਲ ਕਲੱਬ ਹੈ[3], ਇਹ ਨੀਸ, ਫ਼ਰਾਂਸ ਵਿਖੇ ਸਥਿੱਤ ਹੈ। ਇਹ ਅਲਾਇੰਜ ਰਿਵੇਰਾ, ਨੀਸ ਅਧਾਰਤ ਕਲੱਬ ਹੈ[4], ਜੋ ਲਿਗੁਏ 1 ਵਿੱਚ ਖੇਡਦਾ ਹੈ।

ਔਜੀਸੀ ਨੀਸ
OGC Nice logo.png
ਪੂਰਾ ਨਾਂਓਲੰਪਿਕ ਜਿਮਨਾਸਟਕ ਕਲੱਬ
ਦੇ ਨੀਸ
ਉਪਨਾਮਲੇ ਜਿਮ
ਸਥਾਪਨਾ9 ਜੁਲਾਈ 1904[1]
ਮੈਦਾਨਅਲਾਇੰਜ ਰਿਵੇਰਾ
ਨੀਸ
(ਸਮਰੱਥਾ: 35,324[2])
ਪ੍ਰਧਾਨਜੀਨ-ਪੀਇਰੀ ਰਿਵੇਰ
ਪ੍ਰਬੰਧਕਕਲੋਡ ਪੁਏਲ
ਲੀਗਲਿਗੁਏ 1
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ