ਓਸੀਆਰ (ਅੰਗਰੇਜ਼ੀ:Optical character recognition) ਇੱਕ ਤਰਾਂ ਦਾ ਇੰਨਪੁਟ ਯੰਤਰ ਹੈ ਜੋ ਪ੍ਰਕਾਸ਼ ਦੀ ਸਹਾਇਤਾ ਨਾਲ ਕਿਸੇ ਕਾਗਜ਼ ਉੱਤੇ ਬਣੇ ਹੋਏ ਚਿੱਤਰਾਂ ਨੂੰ ਪਹਿਚਾਨਣ ਦਾ ਕੰਮ ਕਰਦਾ ਹੈ। ਇਹ ਟਾਈਪ, ਹੱਥ ਲਿਖਤ ਜਾਂ ਪ੍ਰਿੰਟ ਪਾਠ ਦੇ ਚਿੱਤਰ ਨੂੰ ਮਸ਼ੀਨ ਨਾਲ ਪੜ੍ਹਨਯੋਗ ਪਾਠ ਵਿੱਚ ਮਕੈਨੀਕਲ ਜਾਂ ਇਲੈਕਟ੍ਰਾਨਿਕ ਰੂਪਾਂਤਰਨ ਕਰਦਾ ਹੈ।

ਹਵਾਲੇ

ਸੋਧੋ