ਆਪਰੇਸ਼ਨ ਸ਼ੇਰਾਂ

(ਔਪਰੇਸ਼ਨ ਸ਼ੇਰਾਂ ਤੋਂ ਮੋੜਿਆ ਗਿਆ)

ਆਪਰੇਸ਼ਨ ਸ਼ੇਰਾਂ ਜਾਂ ਸਾਕਾ ਸ਼ੇਰਾਂ ਇਕ ਖਾੜਕੂ ਯੋਧਿਆਂ ਦਾ ਐਕਸ਼ਨ ਸੀ। ਆਪਰੇਸ਼ਨ ਸ਼ੇਰਾਂ ਵਿੱਚ ਐਸ.ਪੀ. ਆਪਰੇਸ਼ਨ ਹਰਜੀਤ ਸਿੰਘ ਨਾਲ਼ ੩ ਸੁਰੱਖਿਆ ਅਧਿਕਾਰੀਆ ਤੇ ਚਾਲਕ ਬੰਬ ਧਮਾਕੇ ਹਲਾਕ ਹੋਈ ਸੀ ।

ਆਪਰੇਸ਼ਨ ਸ਼ੇਰਾਂ
Location
Planned byਖੇ.ਸੀ.ਐਫ਼ ਡਿਪੂਟੀ ਚੀਫ਼ ਭਾਈ ਮੇਜਰ ਸਿੰਘ ਜੀ ਯੂ.ਪੀ.
ਲੈਫਟੀਨੈਟ ਜਨਰਲ ਭਾਈ ਸੀਤਲ ਸਿੰਘ ਚੱਕਰ
Commanded byਖਾਲਿਸਤਾਨ ਲਿਬਰੇਸ਼ਨ ਫੋਰਸ
ਖਾਲਿਸਤਾਨ ਕਮਾਂਡੋ ਫੋਰਸ
ਬੱਬਰ ਖਾਲਸਾ ਇੰਟਰਨੈਸ਼ਨਲ
ਭਿੰਡਰਾਂਵਾਲਾ ਟਾਈਗਰ ਫੋਰਸ
ਸਿੱਖ ਸਟੁਡੈਂਟਸ ਫ਼ੈਡਰੇਸ਼ਨ
Targetਐਸ.ਪੀ. ਆਪਰੇਸ਼ਨ ਹਰਜੀਤ ਸਿੰਘ
Date24 ਨਵੰਬਰ ਸੰਨ ੧੯੯੦ ਸਵੇਰੇ ੯
Casualties5 ਹਲਾਕ
ਮਾਰੇ ਜਾਣ ਤੋਂ ਵੱਧ ਫਟਁਰ

ਪਿਛੋਕੜ

ਸੋਧੋ

੩ ਨਵੰਬਰ ਸੰਨ ੧੯੯੦ ਦਿਨ ਸਨਿੱਚਰਵਾਰ ਇਕ ਸੂੰਹੇ ਦੀ ਸੂੰਹ ਨਾਲ ਐਸ.ਪੀ. ਆਪਰੇਸ਼ਨ ਹਰਜੀਤ ਸਿੰਘ ਦਾ ਅਗਵਾਈ ਨਾਲ ਸਰਕਾਰੀ ਫੋਰਸਾਂ ਨੇ ਭੁੱਲਰਾਂ ਪਿੰਡ ਤੇ ਘੇਰਾ ਪਿਆ । ਬੀ.ਟੀ.ਐਫ. ਦੇ ਮੁਖੀ, ਜਨਰਲ ਭਾਈ ਸੁਖਵਿੰਦਰ ਸਿੰਘ ਜੀ ਸੰਘਾ ਨਾਲ ਲੈਫਟੀਨੈਟ ਜਨਰਲ ਭਾਈ ਬਿਕਰਮਜੀਤ ਸਿੰਘ ਨਾਨਾ, ਭਾਈ ਬਲਜੀਤ ਸਿੰਘ ਖੇਲਾ, ਭਾਈ ਮਨਜੀਤ ਸਿੰਘ ਉਰਫ਼ ਮਾਪੇ ਸਿੰਘ ਤੇ ਭਾਈ ਹਮੇਸਪਾਲ ਸਿੰਘ ਮੇਸ਼ੀ ਪਟਿਆਲਾ ਭੁੱਲਰਾਂ ਪਿੰਡ ਵਿਚ ਸੀ । ਭੁੱਲਰਾਂ ਵਿਚ ਜ਼ਬਰਦਸਤੀ ਜੰਗ ਸ਼ੁਰੂ ਹੋਈ ਜਿਸ ਵਿਚ ਸੈਨਕਰਿ ਹਜ਼ਾਰ ਸਰਕਾਰੀ ਫੋਰਸਾਂ ਦੇ ਜਵਾਨ ਮਰੇ ।ਸ਼ਾਮ ਦੇ ਸੱਤ ਵਜੇ ਦੀਆਂ ਦੂਰਦਰਸ਼ਨ ਅਤੇ ਰੇਡੀਓ ਦੀਆਂ ਖਾਸ ਖਬਰਾਂ ਸਨ ਕਿ ਸੁਖਵਿੰਦਰ ਸਿੰਘ ਸੰਘਾ ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਦਾ ਮੁਖੀ ਆਪਣੇ ਚਾਰ ਸਾਥੀਆਂ ਸਮੇਤ ਪਿੰਡ ਭੁੱਲਰ ਵਿਚ ਪੰਜ ਘੰਟੇ ਦੇ ਜ਼ਬਰਦਸਤ ਮੁਕਾਬਲੇ ਵਿਚ ਹਲਾਕ। ਇਸ ਖਤਰਨਾਕ ਖਾੜਕੂ ਦੇ ਸਿਰ ਤੇ ਸਰਕਾਰ ਨੇ ੨੨ ਲੱਖ ਰੁਪਏ ਦਾ ਇਨਾਮ ਰੱਖਿਆ ਸੀ। (ਕਿਸੇ ਸਟੇਟ ਨੇ ਕਿਨਾ ਕਿਸੇ ਸਟੇਟ ਨੇ ਕਿਨਾ ਇਨਾਮ ਰੁਕਿਆ ਪਰ ਕੁਲ ੨੨ ਲੱਖ ਰੁਪਏ ਸੰਨ) ਖਬਰ ਸੁਨ ਕੇ ਹਾਰ ਇਕ ਸਿੱਖ ਨੂੰ ਦੁਖ ਮਨਜ਼ੂਰ ਸੀ ।ਪੂਰਾ ਪੰਜਾਬ ਵਿਚ ਬੰਦ ਸਫਲ ਹੋਇਆ ।[1][2][3][4][5][6][7]

ਭਾਈ ਮਨਿੰਦਰ ਸਿੰਘ ਬਾਜਾ ਲਿਖਦੇ ਹਨ

“ਸਮੁੱਚੀ ਸਿੱਖ ਕੌਮ ਵੱਲੋਂ ਖਾਲਸਾ ਪੰਥ ਵੱਲੋਂ ਪੰਜ ਸਿੰਘਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਅਖੰਡ ਪਾਠਾਂ ਦੇ ਭੋਗ 12 ਨਵੰਬਰ ਦਿਨ ਸੋਮਵਾਰ ਨੂੰ ਭਾਈ ਸੁਖਵਿੰਦਰ ਸਿੰਘ ਸੰਘਾ ਦੇ ਘਰ ਪਾਏ ਗਏ। ਇਸ ਸ਼ਹੀਦੀ ਸਮਾਗਮ ਵਿਚ ਖਾੜਕੂ ਜਥੇਬੰਦੀਆਂ ਦੇ ਸਿੰਘ, ਪੰਥਕ ਜਥੇਬੰਦੀਆਂ, ਕਾਰ ਸੇਵਾ ਵਾਲੇ ਸੰਤਾਂ ਮਹਾਂਪੁਰਖਾਂ, ਸਿੰਘ ਸਾਹਿਬਾਨ, ਦਮਦਮੀ ਟਕਸਾਲ ਅਤੇ ਸਿੱਖ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਹਿੱਸਾ ਲਿਆ।ਭੋਗ ਦੀ ਅਰਦਾਸ, ਕੀਰਤਨ, ਕਥਾ ਅਤੇ ਪੰਥਕ ਬੁਲਾਰਿਆਂ ਨੇ ਸ਼ਹੀਦ ਭਾਈ ਸੁਖਵਿੰਦਰ ਸਿੰਘ ਸੰਘਾ ਨੂੰ ਵੀਹਵੀਂ ਸਦੀ ਦਾ ਸ. ਹਰੀ ਸਿੰਘ ਨਲੂਆ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ।”[7]

ਨਵੰਬਰ ਵਿਚ ਪੰਜ ਖਾੜਕੂ ਜਥੇਬੰਦੀਆਂ ਨੇ ਮੀਟਿੰਗ ਕਿਤੀ ਜਿਸ ਵਿਚ ਬੀ.ਟੀ.ਐਫ, ਖੇ.ਸੀ.ਐਫ਼ (ਪੰਜਵਾਰ) ਖੇ.ਐਲ.ਐਫ਼. (ਬੁੱਧਸਿੰਘਵਾਲਾ) ਐਸ.ਐਸ.ਐਫ਼. (ਬਿਠੂ), ਤੇ ਬੱਬਰ ਖਾਲਸਾ ਇਨਟਰਨੈਸ਼ੰਲ ਨੇ ਹਿੱਸਾ ਲਿਆ । ਮੀਟਿੰਗ ਵਿਚ ਫੈਸਲਾ ਲਿਆ ਕੀ ਅਗਵਾਈ ਕਰਨ ਵਾਲਾ ਐਸ.ਪੀ. ਆਪਰੇਸ਼ਨ ਹਰਜੀਤ ਸਿੰਘ ਨੂੰ ਮੀਣਾ ਤੋ ਪਿੱਲਾ ਮਾਰਨਾ । ਜ਼ੁਮੇਵਾਰੀ ਖੇ.ਸੀ.ਐਫ਼ ਡਿਪੂਟੀ ਚੀਫ਼ ਭਾਈ ਮੇਜਰ ਸਿੰਘ ਜੀ ਯੂ.ਪੀ. ਤੇ ਲੈਫਟੀਨੈਟ ਜਨਰਲ ਭਾਈ ਸੀਤਲ ਸਿੰਘ ਚੱਕਰ।[8][9][10][11][12][13][7]

ਐਕਸ਼ਨ

ਸੋਧੋ

ਭਾਈ ਮੇਜਰ ਸਿੰਘ ਜੀ ਯੂ.ਪੀ. ਤੇ ਲੈਫਟੀਨੈਟ ਜਨਰਲ ਭਾਈ ਸੀਤਲ ਸਿੰਘ ਚੱਕਰ ਨੇ ਐਸ.ਪੀ. ਆਪਰੇਸ਼ਨ ਹਰਜੀਤ ਸਿੰਘ ਦਾ ਸੀ.ਆਈ.ਡੀ. ਲਾਲੀ ਸੀ ।ਪੱਤਾ ਸੀ ਕਿਤੇ ਕੋਠੀ ਆ, ਜਦੋਂ ਨੌਕਰੀ ਸ਼ੂਰੂ ਕਰਦਾ ਤੇ ਜਦੋਂ ਹਕੀਮ ਨੂੰ ਤੁਰਦਾ । ਸੋਧਣ ਦੀ ਪੂਰੀ ਤਿਆਰੀ ਕੀਤੀ । ੨੪ ਨਵੰਬਰ ਦਿਨ ਐਸ.ਪੀ. ਆਪਰੇਸ਼ਨ ਹਰਜੀਤ ਸਿੰਘ ਜਿਪਸੀ ਤੇ ੨ ਸੁਰੱਖਿਆ ਜਿਪਸੀਆਂ ਨਾਲ਼ ਹਕੀਮ ਨੂੰ ਤੁਰਿਆ । ਸੜਕ ਤੇ ਖਾੜਕੂਾਂ ਨੇ ਕੰਪਿਊਟਰ ਸਿਸਟਮ ਬੰਬ ਰੱਖਿਆ । ਜਦੋਂ ਐਸ.ਪੀ. ਆਪਰੇਸ਼ਨ ਹਰਜੀਤ ਸਿੰਘ ਦਾ ਜਿਪਸੀ ਬੰਬ ਤੇ ਐਨ ਆਇਆ ਤਾ ਖਾੜਕੂਾਂ ਬੱਟਨ ਦਬ ਕੇ ੨੫ ਮੀਟਰ ਉੱਪਰ ਜਿਪਸੀ ਉਡੀ । ੧੦੦ ਮੀਟਰ ਦੂਰ ਤੱਕ ਐਸ.ਪੀ. ਆਪਰੇਸ਼ਨ ਹਰਜੀਤ ਸਿੰਘ ਦੇ ਅੰਗ ਚੱਲੇ । ਬੰਬ ਦੀ ਅਵਾਜ਼ ੫ ਕਿੱਲੋਮੀਟਰ ਦੂਰ ਤੱਕ ਗਈ । ਐਸ.ਪੀ. ਆਪਰੇਸ਼ਨ ਹਰਜੀਤ ਸਿੰਘ ਨਾਲ ੩ ਸੁਰੱਖਿਆ ਅਧਿਕਾਰੀਆ ਤੇ ਚਾਲਕ ਵੀ ਹਲਾਕ ਹੋਈ ।ਵੱਡੀ ਗਿਣਤੀ ਫਟੱੜ ਵੀ ਹੋਈ ।[14][15][16][17][18][19]

੨੫ ਨਵੰਬਰ ਸੰਨ ੧੯੯੦, ਦਿਨ ਐਤਵਾਰ ਰੋਜ਼ਾਨਾ ਅੱਜ ਅਵਾਜ਼ ਦੀ

ਆਵਾਜ ਵਿਚ ਮੁੱਖ ਖਬਰ ਸੀ :

ਐਸ.ਪੀ. ਦੀ ਜੀਪ ਉਡਾ ਦਿੱਤੀ।

ਚੰਡੀਗੜ੍ਹ 24 ਨਵੰਬਰ (ਪੀ.ਟੀ.ਆਈ.) ਐਸ.ਪੀ. ਅਪਰੇਸ਼ਨ ਤਰਨ ਤਾਰਨ ਹਰਜੀਤ ਸਿੰਘ ਸਮੇਤ, ਪੰਜਾਬ ਵਿਚ ਬੀਤੀ ਰਾਤ ਹੋਈਆਂ ਵੱਖ ਵੱਖ ਘਟਨਾਵਾਂ ਵਿਚ 14 ਵਿਅਕਤੀ ਮਾਰੇ ਗਏ।

ਐਸ.ਪੀ. ਅਪਰੇਸ਼ਨ ਸ੍ਰੀ ਹਰਜੀਤ ਸਿੰਘ ਅਤੇ ਉਸ ਦੇ ਗੰਨਮੈਨ ਤਰਸੇਮ ਸਿੰਘ, ਮਨਜੀਤ ਸਿੰਘ, ਡਰਾਈਵਰ ਲੱਖਾ ਸਿੰਘ ਅੱਜ ਤਰਨ ਤਾਰਨ ਵਿਖੇ ਮਾਰੇ ਗਏ। ਇਸ ਘਟਨਾ ਵਿਚ ਤਿੰਨ ਹੋਰ ਗੰਨਮੈਨ ਜ਼ਖ਼ਮੀ ਹੋਏ। ਇਹ ਘਟਨਾ ਐਸ.ਪੀ. ਦੀ ਕੋਠੀ ਨੇੜੇ ਵਾਪਰੀ ਜਿਥੇ ਕਿ ਉਹਨਾਂ ਦੀ ਜੀਪ ਇਕ ਰਿਮੋਟ ਕੰਟਰੋਲ ਬੰਬ ਧਮਾਕੇ ਨਾਲ ਉਡਾ ਦਿੱਤੀ ਗਈ। ਉਹ ਉਹਨਾਂ ਅਫ਼ਸਰਾਂ ਵਿਚੋਂ ਇਕ ਸੀ ਜਿਹਨਾਂ ਵੱਲੋਂ ਚਲਾਈ ਗਈ ਮੁਹਿੰਮ ਦੌਰਾਨ ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਦੇ ਮੁਖੀ ਭਾਈ ਸੁਖਵਿੰਦਰ ਸਿੰਘ ਸੰਘਾ ਸਾਥੀਆਂ ਸਮੇਤ ਬੀਤੀ ਤਿੰਨ ਨਵੰਬਰ ਨੂੰ ਪਿੰਡ ਭੁੱਲਰ ਵਿਖੇ ਮਾਰਿਆ ਗਿਆ ਸੀ।[20]

ਤਰਨ ਤਾਰਨ ਵਿਚ ਕਰਫ਼ਿਊ

ਤਰਨ ਤਾਰਨ ਵਿਚ ਵਾਪਰੀ ਬੰਬ ਧਮਾਕੇ ਦੀ ਘਟਨਾ ਤੋਂ ਮਗਰੋਂ ਸ਼ਹਿਰ ਵਿਚ ਅਣਮਿਥੇ ਸਮੇਂ ਲਈ ਕਰਫ਼ਿਊ ਲਾ ਦਿੱਤਾ ਗਿਆ। ਪੁਲਿਸ ਨੇ ਦੱਸਿਆ ਹੈ ਕਿ ਅਜਿਹਾ ਉਹਨਾਂ ਵਿਅਕਤੀ ਨੂੰ ਫੜਨ ਲਈ ਕੀਤਾ ਗਿਆ ਹੈ, ਜਿਹੜੇ ਇਸ ਘਟਨਾ ਲਈ ਜ਼ਿੰਮੇਵਾਰ ਹਨ, ਉਹਨਾਂ ਦੀ ਭਾਲ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਐਸ.ਪੀ. ਦੀ ਕੋਠੀ ਨੇੜੇ ਰਸਤੇ ਵਿਚ ਬਾਰੂਦੀ ਸੁਰੰਗ ਬਣਾਈ ਗਈ ਸੀ, ਜੋ ਕਿ ਦੂਰ ਤੋਂ ਕਿਸੇ ਰਿਮੋਟ ਕੰਟਰੋਲ ਯੰਤਰ ਨਾਲ ਦਾਗੀ ਗਈ। ਉਹ ਧਮਾਕਾ ਇਤਨਾ ਜ਼ਬਰਦਸਤ ਸੀ ਕਿ ਆਵਾਜ਼ ਪੰਜ ਕਿਲੋਮੀਟਰ ਤਕ ਸੁਣਾਈ ਦਿੱਤੀ। ਗੰਨਮੈਨ ਤਰਸੇਮ ਸਿੰਘ ਦਾ ਧੜ ਦੋ ਟੁਕੜੇ ਹੋ ਗਿਆ। ਐਸ.ਪੀ. ਹਰਜੀਤ ਸਿਹੁੰ ਤੇ ਉਸ ਦੋ ਗੰਨਮੈਨਾਂ ਦੇ ਧੜਾਂ ਦੇ ਹੇਠਲੇ ਹਿੱਸੇ ਉੱਡ ਗਏ। ਐਸ.ਪੀ. ਹਸਤਪਾਲ ਲਿਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਗਿਆ ਤੇ ਦੋਵੇਂ ਗੰਨਮੈਨ ਵੀ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਚੱਲ ਵੱਸੇ। ਐਸ.ਪੀ. ਹਰਜੀਤ ਸਿੰਘ ਖਾੜਕੂਆਂ ਦੀ ਹਿੱਟ-ਲਿਸਟ 'ਤੇ ਸੀ।[20]

ਕਵਿਤਾ

ਸੋਧੋ

ਆਪਰੇਸ਼ਨ ਸ਼ੇਰਾਂ ਵਾਰੇ ਭਾਈ ਨਿਰਮਲ ਸਿੰਘ ਚੋਲਾ, ਭਾਈ ਧਾਵਿਨਦਰ ਸਿੰਘ ਸੰਧੂ ਤੇ ਭਾਈ ਸੁਲਾਖਣ ਸਿੰਘ ਖੱਲਾ ਨੇ ਏ ਕਵਿਤਾ ਪੇਸ਼ ਕੀਤੀਃ

ਚੌੱਬੀ ਨਵੰਬਰ ਦੇ ਪੂਰੇ ਨੌਂ ਸੂਬਾਹ ਦੇ ਵੱਜੇ

ਸੰਘੇ ਦੇ ਬਦਲੇ ਲਈ ਮੇਜਰ ਸਿੰਘ ਇਕੱਤਰ ਗੱਜੇ

ਆਖਾ ਸਬ ਖਾੜਕੂਾਂ ਇਸ ਨੂੰ ਸੋਦਣ ਲੱਗਣ ਨਾ ਦੇਰਾਂ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਚੌੱਬੀ ਨਵੰਬਰ ਦੇ ਨੋਵੈਮਬ ਦੇ ਨੋਵੈਮਬ ਦੇ ਪੂਰੇ ਨੌਂ ਸੂਬਾ ਦੇ ਵੱਜੇ

ਸੰਘੇ ਦੇ ਬਦਲੇ ਲਈ ਮੇਜਰ ਸਿੰਘ ਚੱਕਰ ਗੱਜੇ

ਆਖਾ ਸਬ ਖਾੜਕੂਾਂ ਇਸ ਨੂੰ ਸੋਦਣ ਲੱਗਣ ਨਾ ਦੇਰਾਂ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਐਸ.ਪੀ. ਆਪਰੇਸ਼ਨ ਨੇ ਵੇਸ਼ਨ ਨੇ ਆਪਰੇਸ਼ਨ ਨੇ ਭੁਲਰ ‘ਚ ਸੀ ਘੇਰਾ ਪਾਇਆ

ਧੜਕਣ ਦਿਲ ਸਿੱਖਾਂ ਦੀ ਧੜਕਣ ਦਿਲ ਸਿੱਖਾਂ ਦੀ ਇਸ ਨੇ ਚੀਫ਼ ਸੰਘਾ ਮਰਵਾਇਆ

ਇੱਕੀਆਂ ਦੇ ਇਕੱਤੀਆਂ ਦਾ ਦਿੱਤਾ ਨਿਊੰਦਾ ਤਾਰ ਦਲੇਰਾਂ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਵਿਚ ਜਿਨਾ ਥੋੜਿਆਂ ਦੇ ਥੋੜਿਆਂ ਦੇ ਥੋੜਿਆਂ ਦੇ ਇਸ ਨੇ ਕੇਈ ਸੂਰਮੇ ਮਾਰੇ ਵਿਚ ਜਿਨਾ ਥੋੜਿਆਂ ਦੇ ਇਸ ਨੇ ਕੇਈ ਸੂਰਮੇ ਮਾਰੇ

ਐਸ.ਐਸ.ਪੀ. ਬਣਨ ਲਈ ਵੇਈ ਇਸ ਨੇ ਕਰਤੇ ਕਾਮ ਨਿਕਾਰੇ

ਸਿੱਖ ਰੋਸ਼ ਆਗੇ ਤੋ ਕੀਤਾ ਐਕਸ਼ਨ ਵਾਂਗ ਹਨੇਰਾਂ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਪੰਜ ਜਥੇਬੰਦੀਆਂ ਨੇ ਵੀ ਪੰਜ ਜਥੇਬੰਦੀਆਂ ਨੇ ਆਖਿਾ ਹੱਥ ਕਰੜੇ ਦਿਖਾਈਏ

ਇਸ ਵੈਰੂ ਆੱਫ਼ਸਰ ਨੂੰ ਇਸ ਵੈਰੂ ਆੱਫ਼ਸਰ ਨੂੰ ਇਸ ਦੇ ਵਿਚ ਸ਼ੈਰ ਦੇ ਢਾਈਏ

ਰੋਹੀ ਤੇ ਪਹੁੰਚ ਦਿਆਂ ਫੁਰਤੀ ਵਰਤੀ ਮਰਟ ਦਲੇਰਾਂ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਕੋਠੀ ਤੋ ਨਿੱਕਲ ਜਿਦੋ ਨਿੱਕਲ ਜਿਦੋ ਨਿੱਕਲ ਜਿਦੋ ਜਿਪਸੀ ਤੇ ਡਾਕਟਰ ਨੂੰ ਤੁਰਿਆ

ਜਿਹੜੀ ਗਓੂਂ ਸ਼ੇਰ ਦੇ ਹੱਥ ਆਗੀ ਓੁਹਦਾ ਮਾਸ ਵੀ ਨਹੀਂ ਤੇ ਖੱਲ ਵੀ ਨਹੀਂ

ਜਿਸ ਮਕਾਨ ਦੀ ਨੀਹਂ ਜਵਾਬ ਦੇ ਦਏ ਓੁਹ ਘਡੀ ਵੀ ਨਹੀਂ ਤੇ ਪੱਲ ਵੀ ਨਹੀਂ

ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਵੇ ਓੁਹਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ

ਜਿਹੜੀ ਕੌਮਾਂ ਦੀ ਖੂਨ ਚੋ ਗਈ ਗੈਰਤ ਓਹ ਆੱਜ ਵੀ ਨਹੀਂ ਤੇ ਕੱਲ ਵੀ ਨਹੀਂ

ਕੋਠੀ ਤੋ ਨਿੱਕਲ ਜਿਦੋ ਜਿਪਸੀ ਤੇ ਡਾਕਟਰ ਨੂੰ ਤੁਰਿਆ

ਹੁਨ ਪੰਜਾਂ ਲਈਏ ਵਈ ਹੁਨ ਪੰਜਾਂ ਪਾ ਲਈਏ ਓਹ ਹੁਨ ਪੰਜਾਂ ਲਈਏ ਫੁਰਨਾ ਸੂਰਮਿਆਂ ਨੂੰ ਫੁਰਿਆ

ਰੋਹੀ ਤੇ ਪਹੁੰਚ ਦਿਆਂ ਫੁਰਤੀ ਵਰਤੀ ਮਰਟ ਦਲੇਰਾਂ ਫੁਰਤੀ ਵਰਤੀ ਮਰਦ ਦਲੇਰਾਂ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਕਰ ਸ਼ਹੀਦ ਸੂਰਿਆਂ ਨੂੰ ਤੇ ਜਿਹੜੇ ਨਿੱਤ ਤਰੱਕੀਆਂ ਚਾਹੁੰਦੇ ਕਰ ਸ਼ਹੀਦ ਸੂਰਿਆਂ ਨੂੰ ਜਿਹੜੇ ਨਿੱਤ ਤਰੱਕੀਆਂ ਚਾਹੁੰਦੇ

ਕੰਪਿਊਟਰ ਸਿਸਟਮ ਨਾਲ ਵੇਖੋ ਖਾੜਕੂ ਇੰਞ ਉਡਾਉਂਦੇ

ਹਰਜੀਤ ਦੀ ਘਰਵਾਲੀ ਵੇਖੋ ਮਾਰਦੀ ਉੱਚਿਆਂ ਲੇਰਾਂ ਵੇਖੋ ਮਾਰਦੀ ਉੱਚਿਆਂ ਲੇਰਾਂ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਸ੍ਰੀ ਮਾਨ ਪੌਲਸਾ ਦੇ ਇਸ ਨੇ ਮੌਤ ਦੇ ਤਾਹੀ ਭੁਲਿਸਆਂ

ਤਿੰਨ ਬੌਡੀਗਾਰਡ ਨੂੰ ਯੋਦੇਆਂ ਨਾਲ ਏਨੇ ਫੜਕਾਇਆਂ

ਬਣ ਰੂਪ ਕਾਲ ਦਾ ਜੀ ਯੋਦੇਆਂ ਘੇਰਿਆ ਆਣ ਚੁਫੇਰਾ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਸਬ ਜਥੇਬੰਦੀਆਂ ਨੇ ਜਥੇਬੰਦੀਆਂ ਨੇ ਜਥੇਬੰਦੀਆਂ ਨੇ ਆਖਿਾ ਪੁਲਿਸ ਦੇ ਕੰਡੇਂ ਕਢੱਨੇ ਸਬ ਜਥੇਬੰਦੀਆਂ ਨੇ ਆਖਿਾ ਪੁਲਿਸ ਤੋ ਕੰਡੇਂ ਕਢੱਨੇ

ਹੰਕਰੀ ਆਫ਼ਸਰਾਂ ਜੋ ਸਿੰਘਾ ਨੇ ਦੁਸ਼ਮਣ ਨਹੀਂ ਛੱਡਨੇ

ਸਭ ਗੱਪੀਆਂ ਨੂੰ ਐਸਾ ਸੋਦਾ ਲਾ ਦਿਓੁ ਕੇਰਾਂ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਨਿਰਮਲ ਸਿੰਘ ਕਵੀ ਗਾਹਿ ਕਵੀ ਗਾਹਿ ਕਵੀ ਗਾਹਿ ਯੋਧੇ ਓ ਧੰਨ ਤੁਵਾਡੀ ਕੁਰਬਾਣੀ ਵਈ ਨਿਰਮਲ ਸਿੰਘ ਕਵੀ ਗਾਹਿ ਯੋਦੇ ਓ ਧੰਨ ਤੁਵਾਡੀ ਕੁਰਬਾਣੀ

ਹੱਥ ਰੱਖਦਾ ਸਿਰ ਤੁਹਾਡੇ ਕਲਗੀਧਰ ਪੁਤਰਾ ਦਾ ਦਾਨੀ

ਸੁਲਾਖਣ ਸਿੰਘ ਸੰਧੂ ਵੀ ਗੌਦੇ ਛੰਡ ਨਾਂ ਲੋਨਦੇ ਤੇਰਾ ਗੌਦੇ ਛੰਡ ਨਾਂ ਲੋਨਦੇ ਤੇਰਾ

ਐਸ.ਪੀ. ਆਪਰੇਸ਼ਨ ਦਾ ਕਰਤਾ ਹੈ ਔਪਰੇਸ਼ਨ ਸ਼ੇਰਾਂ

ਸਰੋਤ

ਸੋਧੋ
  1. "Sikhs kill police superintendent, eight civilians - UPI Archives". UPI (in ਅੰਗਰੇਜ਼ੀ). Retrieved 23 August 2023.
  2. JPRS Report: Near East & South Asia (in ਅੰਗਰੇਜ਼ੀ). Foreign Broadcast Information Service. 1991. p. 30.
  3. Frontline (in ਅੰਗਰੇਜ਼ੀ). S. Rangarajan for Kasturi & Sons. 1994. p. 41.
  4. "Punjab Police - Martyrs-Gallery". punjabpolice.org. Archived from the original on 23 ਅਗਸਤ 2023. Retrieved 23 August 2023.
  5. Marwah, Ved (1997). Uncivil Wars: Pathology of Terrorism in India (in ਅੰਗਰੇਜ਼ੀ). HarperCollins. p. 400. ISBN 978-81-7223-251-1.
  6. The Indian Factories Journal (in ਅੰਗਰੇਜ਼ੀ). Company Law Institute of India Limited. 1997. pp. 22–24.
  7. 7.0 7.1 7.2 Kharku Yodhe
  8. "Sikhs kill police superintendent, eight civilians - UPI Archives". UPI (in ਅੰਗਰੇਜ਼ੀ). Retrieved 23 August 2023.
  9. JPRS Report: Near East & South Asia (in ਅੰਗਰੇਜ਼ੀ). Foreign Broadcast Information Service. 1991. p. 30.
  10. Frontline (in ਅੰਗਰੇਜ਼ੀ). S. Rangarajan for Kasturi & Sons. 1994. p. 41.
  11. "Punjab Police - Martyrs-Gallery". punjabpolice.org. Archived from the original on 23 ਅਗਸਤ 2023. Retrieved 23 August 2023.
  12. Marwah, Ved (1997). Uncivil Wars: Pathology of Terrorism in India (in ਅੰਗਰੇਜ਼ੀ). HarperCollins. p. 400. ISBN 978-81-7223-251-1.
  13. The Indian Factories Journal (in ਅੰਗਰੇਜ਼ੀ). Company Law Institute of India Limited. 1997. pp. 22–24.
  14. "Sikhs kill police superintendent, eight civilians - UPI Archives". UPI (in ਅੰਗਰੇਜ਼ੀ). Retrieved 23 August 2023.
  15. JPRS Report: Near East & South Asia (in ਅੰਗਰੇਜ਼ੀ). Foreign Broadcast Information Service. 1991. p. 30.
  16. Frontline (in ਅੰਗਰੇਜ਼ੀ). S. Rangarajan for Kasturi & Sons. 1994. p. 41.
  17. "Punjab Police - Martyrs-Gallery". punjabpolice.org. Archived from the original on 23 ਅਗਸਤ 2023. Retrieved 23 August 2023.
  18. Marwah, Ved (1997). Uncivil Wars: Pathology of Terrorism in India (in ਅੰਗਰੇਜ਼ੀ). HarperCollins. p. 400. ISBN 978-81-7223-251-1.
  19. The Indian Factories Journal (in ਅੰਗਰੇਜ਼ੀ). Company Law Institute of India Limited. 1997. pp. 22–24.
  20. 20.0 20.1 ੨੫ ਨਵੰਬਰ ਸੰਨ ੧੯੯੦, ਦਿਨ ਐਤਵਾਰ ਰੋਜ਼ਾਨਾ ਅੱਜ ਅਵਾਜ਼ ਦੀ