ਔਰਤਾਂ ਦੀ ਭਲਾਈ
ਔਰਤਾਂ ਦੀ ਭਲਾਈ, ਔਰਤਾਂ ਦੀ ਤੰਦਰੁਸਤੀ ਅਤੇ ਬੱਚਿਆਂ ਦੀ ਸਿਹਤ ਸੁਧਾਰਨ ਲਈ ਬਣਾਈ ਗਈ ਇੱਕ ਚੈਰਿਟੀ ਹੈ। ਇਹ ਡਾਕਟਰੀ ਖੋਜ ਵਿੱਚ ਨਿਵੇਸ਼ ਕਰਨ ਲਈ ਅਤੇ ਪੈਦਾਇਸ਼ੀ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਮਾਹਿਰ ਡਾਕਟਰਾਂ ਅਤੇ ਨਰਸਾਂ ਦੇ ਵਿਕਾਸ ਲਈ ਧਨ ਇਕੱਠਾ ਕਰਦਾ ਹੈ। ਹਰ ਸਾਲ ਚੈਰਿਟੀ ਖੋਜ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਦੀ ਹੈ ਅਤੇ ਡਾਕਟਰਾਂ ਅਤੇ ਦਾਈਆਂ ਦੀ ਸਿਖਲਾਈ ਵੱਲ ਫੰਡ ਜਾਰੀ ਕਰਦੀ ਹੈ। ਚੈਰਿਟੀ ਔਰਤਾਂ ਦੇ ਜਣਨ ਸਿਹਤ ਬਾਰੇ ਵੀ ਜਾਣਕਾਰੀ ਪ੍ਰਸਾਰ ਕਰਦੀ ਹੈ।
ਕਿਸਮ | ਸਿਹਤ ਚੈਰਿਟੀ |
---|---|
ਰਿਜਸਟ੍ਰੇਸ਼ਨ ਨੰ: |
|
ਸ਼ੁਰੂਆਤ | ਅਕਤੂਬਰ 1964 |
ਮੌਢੀ | ਵਿਲ ਨਿਕਸਨ |
ਸਥਾਨ | |
ਫ਼ੋਕਸ | ਪ੍ਰਜਨਨ ਸਿਹਤ |
ਟੈਕਸ | £1,862,650[1] |
ਕਾਰ ਸੇਵਕ | 250[1] |
ਮੁਲਾਜਮ | 11[1] |
Formerly called |
|
ਵੈੱਵਸਾਈਟ | wellbeingofwomen |
ਚੈਰਿਟੀ ਲੰਡਨ ਵਿੱਚ ਅਧਾਰਿਤ ਹੈ, ਅਤੇ ਇਸ ਵਿੱਚ ਸ਼ਾਮਲ ਹਨ: ਸਟਾਫ ਦੀ ਟੀਮ ਅਤੇ ਵਾਲੰਟੀਅਰ; ਸਰ ਵਿਕਟਰ ਬਲਾਕ ਦੁਆਰਾ ਅਗਵਾਈ ਵਾਲੇ ਟਰੱਸਟੀਜ਼ ਦਾ ਇੱਕ ਬੋਰਡ; ਅਤੇ ਇੱਕ ਖੋਜ ਸਲਾਹਕਾਰ ਕਮੇਟੀ।[2]
ਹਵਾਲੇ
ਸੋਧੋ- ↑ 1.0 1.1 1.2 ਚੈਰਿਟੀ ਕਮਿਸ਼ਨ. ਔਰਤਾਂ ਦੀ ਭਲਾਈ, registered charity no. 239281.
- ↑ "Your Wellbeing". Wellbeing of Women. Archived from the original on 1 ਨਵੰਬਰ 2012. Retrieved 4 November 2012.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
ਸੋਧੋ- Official website
- ਚੈਰਿਟੀ ਕਮਿਸ਼ਨ. ਔਰਤਾਂ ਦੀ ਭਲਾਈ, registered charity no. 239281.
- "ਔਰਤਾਂ ਦੀ ਭਲਾਈ, ਰਜਿਸਟਰਡ ਚੈਰਿਟੀ ਨੰਬਰ SC042856". Office of the Scottish Charity Regulator.