ਔਰਤਾਂ ਦੇ ਸ਼ੋਸ਼ਣ ਵਿਰੁੱਧ ਫੋਰਮ

ਔਰਤਾਂ ਦੇ ਦਮਨ ਵਿਰੁੱਧ ਫੋਰਮ ਮੁੰਬਈ, ਭਾਰਤ ਵਿੱਚ ਸਥਿਤ, ਇੱਕ ਨਾਰੀਵਾਦੀ ਸੰਗਠਨ ਹੈ। ਦੀ ਸ਼ੁਰੂਆਤ 1980 ਵਿੱਚ ਫੋਰਮ ਅਗੇਂਸਟ ਰੇਪ ਦੇ ਰੂਪ ਵਿੱਚ ਹੋਈ ਸੀ, ਜਿਸ ਨੇ ਮਥੁਰਾ ਬਲਾਤਕਾਰ ਕੇਸ ਦੇ ਫੈਸਲੇ ਦੇ ਵਿਰੋਧ ਵਿੱਚ, ਸ਼ਹਿਰ ਵਿੱਚ ,ਵਿਰੋਧ ਪ੍ਰਦਰਸ਼ਨ ਆਯੋਜਿਤ ਕੀਤੇ ਸਨ।[1]

ਸੰਨ 1979 ਵਿੱਚ, ਮਥੁਰਾ ਬਲਾਤਕਾਰ ਕੇਸ ਦੇ ਫੈਸਲੇ ਦੇ ਵਿਰੋਧ ਵਿੱਚ ਇੱਕ ਪੱਤਰ ਨੇ ਬਲਾਤਕਾਰ ਬਾਰੇ, ਭਾਰਤੀ ਕਾਨੂੰਨਾਂ ਬਾਰੇ, ਇੱਕ ਨਵੀਂ ਬਹਿਸ ਛੇਡ਼ ਦਿੱਤੀ। ਮੁੰਬਈ ਵਿੱਚ, ਇਸ ਪੱਤਰ ਨੂੰ ਦੇਖਣ ਵਾਲੀਆਂ, ਚਾਲੀ ਔਰਤਾਂ ਨੇ, 23 ਫਰਵਰੀ 1980 ਨੂੰ ਫੈਸਲੇ ਦੇ ਵਿਰੋਧ ਵਿੱਚ, ਇੱਕ ਜਨਤਕ ਮੀਟਿੰਗ ਦਾ ਆਯੋਜਨ ਕੀਤਾ। ਸਮੂਹ ਨੇ ਆਪਣੇ ਆਪ ਨੂੰ ਬਲਾਤਕਾਰ ਵਿਰੁੱਧ ਫੋਰਮ ਕਿਹਾ। ਇਸ ਦੇ ਬਹੁਤ ਵਿਆਪਕ ਦਾਇਰੇ ਨੂੰ ਸਵੀਕਾਰ ਕਰਦੇ ਹੋਏ, ਸਮੂਹ ਨੇ ਆਪਣਾ ਨਾਮ ਬਦਲ ਕੇ, ਫੋਰਮ ਅਗੇਂਸਟ ਅਪਰਸ਼ਨ ਆਫ਼ ਵੂਮੈਨ (ਐਫ. ਏ. ਓ. ਡਬਲਯੂ). ਰੱਖਿਆ। ਲੋਤਿਕਾ ਸਰਕਾਰ, ਚਯਾਨਿਕਾ ਸ਼ਾਹ, ਉਪੇਂਦਰ ਬਖ਼ਸ਼ੀ, ਰਘੁਨਾਥ ਕੇਲਕਰ, ਵਸੁਧਾ ਧਗਮਵਾਰ ਅਤੇ ਸੋਨਲ ਸ਼ੁਕਲਾ ਸਮੇਤ ਸੰਸਥਾਪਕ ਮੈਂਬਰ।[2][3][4]

ਹਵਾਲੇ

ਸੋਧੋ
  1. ""Dr Vibhuti Patel and Radhika Khajuria, Political Feminism in India: An Analysis of Actors, Debates and Strategies" (PDF). Friedrich Ebert Stiftung. 2016" (PDF).
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
  3. "Sonal Shukla: a feminist who worked to empower girls from deprived communities". The Indian Express (in ਅੰਗਰੇਜ਼ੀ). 2021-09-14. Retrieved 2021-12-25.
  4. Shanti, Nishtha (2021-09-01). "The Mathura Rape Case Of 1972: A Watershed Moment In India's Rape Laws". Feminism In India (in ਅੰਗਰੇਜ਼ੀ (ਬਰਤਾਨਵੀ)). Retrieved 2021-12-25.