ਕਿਸੇ ਵੀ ਚੀਜ਼ ਨੂੰ ਕਿਸੇ ਤਿੱਖੇ ਧਾਰਦਾਰ ਔਜਾਰ ਨਾਲ਼ ਦੋ ਤੋਂ ਜਾਂ ਫਿਰ ਵੱਧ ਹਿੱਸਿਆਂ ਵਿੱਚ ਅਲੱਗ ਕਰਨ ਨੂੰ ਕਟਾਈ ਕਹਿੰਦੇ ਹਨ। ਇਸਦੇ ਲਈ ਵਰਤੇ ਜਾਣ ਵਾਲੇ ਸੰਦ ਆਮ ਤੌਰ 'ਤੇ ਕੈਂਚੀ, ਚਾਕੂ, ਦਾਤਰੀ ਅਤੇ ਆਰੀ ਹਨ।

ਕਟਾਈ ਦੇ ਵੱਖਰੀਆਂ-ਵੱਖਰੀਆਂ ਕੈਂਚੀਆਂ