ਕਤਰੀ ਰਿਆਲ

ਕਤਰ ਦੀ ਮੁਦਰਾ

ਰਿਆਲ (ਅਰਬੀ: ريال, ISO 4217 ਕੋਡ: QAR) ਕਤਰ ਮੁਲਕ ਦੀ ਮੁਦਰਾ ਹੈ। ਇੱਕ ਰਿਆਲ ਵਿੱਚ 100 ਦਿਰਹਾਮ (درهم) ਹੁੰਦੇ ਹਨ ਅਤੇ ਇਹਦਾ ਛੋਟਾ ਰੂਪ QR (ਅੰਗਰੇਜ਼ੀ) ਜਾਂ ر.ق (ਅਰਬੀ) ਹੈ।

ਕਤਰੀ ਰਿਆਲ
ريال قطري (ਅਰਬੀ)
ISO 4217 ਕੋਡ QAR
ਕੇਂਦਰੀ ਬੈਂਕ ਕਤਰ ਕੇਂਦਰੀ ਬੈਂਕ
ਵੈੱਬਸਾਈਟ www.qcb.gov.qa
ਵਰਤੋਂਕਾਰ  ਕਤਰ
ਫੈਲਾਅ -2.8%
ਸਰੋਤ The World Factbook, 2011 est.
ਇਹਨਾਂ ਨਾਲ਼ ਜੁੜੀ ਹੋਈ ਯੂ.ਐੱਸ. ਡਾਲਰ = 3.64 ਰਿਆਲ
ਉਪ-ਇਕਾਈ
1/100 ਦਿਰਹਾਮ
ਨਿਸ਼ਾਨ QR ਜਾਂ ر.ق
ਸਿੱਕੇ 25, 50 ਦਿਰਹਾਮ
ਬੈਂਕਨੋਟ 1, 5, 10, 50, 100, 500 ਰਿਆਲ

ਹਵਾਲੇ

ਸੋਧੋ