ਕਫ਼ਰ ਅਲ-ਦੁਆਰ
ਮਿਸਰ ਦਾ ਸ਼ਹਿਰ
ਕਫ਼ਰ ਅਲ-ਦੁਆਰ (Arabic: كفر الدوار ਮਿਸਰੀ ਅਰਬੀ ਉਚਾਰਨ: [kɑfɾ eddɑwˈwɑːɾ]) ਉੱਤਰੀ ਮਿਸਰ ਵਿੱਚ ਨੀਲ ਡੈਲਟਾ ਉੱਤੇ ਵਸਿਆ ਇੱਕ ਪ੍ਰਮੁੱਖ ਉਦਯੋਗੀ ਸ਼ਹਿਰ ਅਤੇ ਨਗਰਪਾਲਿਕਾ ਹੈ। ਇਹਦੀ ਅਬਾਦੀ 265,300 ਹੈ[2] ਅਤੇ ਇਸ ਵਿੱਚ ਬਹੁਤ ਸਾਰੇ ਛੋਟੇ ਪਿੰਡ ਅਤੇ ਨਗਰ ਸ਼ਾਮਲ ਹਨ।
ਕਫ਼ਰ ਅਲ-ਦੁਆਰ | |
---|---|
ਸਮਾਂ ਖੇਤਰ | ਯੂਟੀਸੀ+2 |
ਹਵਾਲੇ
ਸੋਧੋ- ↑ "World Gazetteer". Archived from the original on 2013-04-12. Retrieved 2013-04-12.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2015-01-13. Retrieved 2013-06-20.
{{cite web}}
: Unknown parameter|dead-url=
ignored (|url-status=
suggested) (help)