ਕਮਲਜੀਤ ਸਿੰਘ ਬਨਵੈਤ

ਪੰਜਾਬੀ ਲੇਖਕ

ਕਮਲਜੀਤ ਸਿੰਘ ਬਨਵੈਤ ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਤ ਪੰਜਾਬੀ ਲੇਖਕ ਹੈ।[1]

ਕਿਤਾਬਾਂ

ਸੋਧੋ
  • ਅੱਧੇ ਪਾਗਲ ਹੋ ਜਾਈਏ
  • ਪੰਜਾਬ: ਬੜ੍ਹਕ ਨਾ ਮੜਕ
  • ਇੱਕ ਬੰਦਾ ਹੁੰਦਾ ਸੀ
  • ਐਮ ਐਲ ਏ ਨਹੀਂ, ਡਾਕੀਆ
  • ਬੇਬੇ, ਤੂੰ ਭੁੱਲਦੀ ਨੀ

ਹਵਾਲੇ

ਸੋਧੋ