ਕਮਾਂਡਰ ਟਾਪੂ
ਕਮਾਂਡਰ ਟਾਪੂ ਜਾਂ ਕੋਮਾਂਡੋਰਸਕੀ ਟਾਪੂ (ਰੂਸੀ: Командо́рские острова́, Komandorskiye ostrova) ਟਾਪੂਆਂ ਦਾ ਇੱਕ ਸਮੂਹ ਹੈ ਜੋ ਬੈਰਿੰਗ ਸਮੁੰਦਰ ਵਿੱਚ ਰੂਸ ਦੇ ਪੂਰਬੀ ਭਾਗ ਵਿੱਚ ਕਮਚਾਤਕਾ ਪ੍ਰਾਇਦੀਪ ਤੋਂ ਤਕਰੀਬਨ 175 ਕਿਲੋਮੀਟਰ ਦੀ ਦੂਰੀ ਤੇ ਸਥਿਤ ਹਨ। ਇਨ੍ਹਾਂ ਵਿਚਲੀ ਅਬਾਦੀ ਬਹੁਤ ਖਿੰਡੀ ਹੋਈ ਹੈ, ਅਤੇ ਇਹ ਟਾਪੂ ਹਰਿਆਵਲ-ਰਹਿਤ ਹਨ।
ਕਮਾਂਡਰ ਟਾਪੂ |
||
---|---|---|
ਕਮਾਂਡਰ ਟਾਪੂਆਂ ਦਾ ਟਿਕਾਣਾ
|
||
ਬਸਤੀ | ਨਿਕੋਲਸਕੋਏ | |
ਜ਼ਾਤਾਂ | ਰੂਸੀ, ਅਲਿਊਤ | |
ਰਕਬਾ | ||
• | ਕੁੱਲ | 1,846 km2 712 sq mi |
ਅਬਾਦੀ | ||
• | 2009 ਅੰਦਾਜਾ | 613 |