ਕਾਮਥੀਪੁਰਾ ਮੁੰਬਈ ਦਾ ਬਹੁ-ਚਰਚਿਤ ਲਾਲ ਬੱਤੀ ਏਰੀਆ ਹੈ ਜੋ ਦੁਨੀਆ ਭਰ ਵਿੱਚ ਚਰਚਿਤ ਹੈ। ਇਹ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਲਾਲ ਬੱਤੀ ਏਰੀਆ ਹੈ। 1795 ਵਿੱਚ ਪੁਰਾਣੇ ਬੰਬੇ ਦੇ ਇਸ ਇਲਾਕੇ ਦੇ ਨਿਰਮਾਣ ਖੇਤਰ ਵਿੱਚ ਕੰਮ ਕਰਨ ਵਾਲੀਆਂ ਆਂਧਰਾ ਦੀਆਂ ਔਰਤਾਂ ਵੱਲੋ ਇਹ ਦੇਹ ਵਪਾਰ ਸ਼ੁਰੂ ਕੀਤਾ ਗਿਆ। ਇਥੇ 2 ਲੱਖ ਸੈਕਸ ਵਰਕਰ ਦਾ ਪਰਿਵਾਰ ਰਹਿੰਦਾ ਹੈ।  ਇਥੇ ਰਹਿਣ ਵਾਲਿਆ ਨੂੰ ਲੋਕ ਕਾਮਥੀਸ ( ਕੰਮ ਕਰਨ ਵਾਲੇ/ਵਾਲੀਆਂ ) ਦਾ ਨਾਮ ਦਿਤਾ ਹੈ ਜਿਸਦਾ ਭਾਵ ਮਜਦੂਰ ਜਾਂ ਕੰਮ ਕਰਨ ਵਾਲੇ ਹੈ। ਮੁੰਬਈ ਨਗਰ ਨਿਗਮ ਦੁਆਰਾ ਦਿੱਤੀ ਰਿਪੋਰਟ ਅਨੁਸਾਰ 1992 ਵਿੱਚ ਇਥੇ ਦੇਹ ਵਪਾਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ 50,000 ਸੀ ਜੋ 2009 ਵਿੱਚ ਘੱਟ ਕੇ 1,600 ਰਹਿ ਗਈ ਹੈ ਕਿਉਂਕਿ ਇਹ ਮਹਾਰਾਸ਼ਟਰ ਦੇ ਹੋਰਨਾਂ ਇਲਾਕਿਆਂ ਵਿੱਚ ਪਰਵਾਸ ਕਰ ਗਏ। 

ਹਵਾਲੇ 

ਸੋਧੋ

ਟਿੱਪਣੀਆਂ

ਸੋਧੋ

ਹਵਾਲੇ 

ਸੋਧੋ

ਬਾਹਰਲੀਆਂ ਕੜੀਆਂ

ਸੋਧੋ