ਕਮਾਲਪੁਰ ਕਾਲੇਕੀ
ਸੰਗਰੂਰ ਜ਼ਿਲ੍ਹੇ ਦਾ ਪਿੰਡ
ਕਮਾਲਪੁਰ ਕਾਲੇਕੀ ਪਿੰਡ ਦਿੜ੍ਹਬਾ ਤੋਂ ਸੱਤ ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਪਿੰਡ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਵਿੱਚ ਹੈ। ਇਸ ਪਿੰਡ ਵਿੱਚ ਕਾਲੇਕਾ ਸਰਾਓਂ ਤੋਂ ਇਲਾਵਾ ਭੰਦੋਲ, ਢਿੱਲੋਂ, ਖੰਗੂੜੇ, ਚਹਿਲ ਤੇ ਤੂੰਗ ਆਦਿ ਗੋਤਾਂ ਦੇ ਲੋਕ ਰਹਿੰਦੇ ਹਨ। 1978 ਵਿੱਚ ਪਿੰਡ ‘ਚ ਫੋਕਲ ਪੁਆਇੰਟ ਬਣਵਾਇਆ ਗਿਆ। ਪਿੰਡ ਦੀ ਅਬਾਦੀ ਲਗਪਗ 4500 ਹੈ। ਤਿੰਨ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰੂਘਰ, ਬਾਬਾ ਸੁਖਵੀਰ ਸਿੰਘ ਦਾ ਡੇਰਾ ਹੈ।
ਕਮਾਲਪੁਰ ਕਾਲੇਕੀ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਦੜ੍ਹਿਬਾ ਮੰਡੀ |
ਨਾਮਵਰ ਵਿਆਕਤੀ
ਸੋਧੋਪਿੰਡ ਦੇ ਕਬੱਡੀ ਖਿਡਾਰੀ ਕ੍ਰਿਪਾਲ ਸਿੰਘ ਚਹਿਲ, ਡਾ. ਰਮੇਸ਼ ਗਰਗ, ਐਮ.ਡੀ. (ਪੈਥੋਲੋਜੀ), ਜਥੇਦਾਰ ਮੁਕੰਦ ਸਿੰਘ, ਭਜਨ ਸਿੰਘ ਮਿਸਤਰੀ, ਜਥੇਦਾਰ ਜੰਗੀਰ ਸਿੰਘ, ਸਾਉਣ ਸਿੰਘ, ਸਰਬੱਗ ਸਿੰਘ ਤੇ ਗੁਰਭਜਨ ਸਿੰਘ ਨੇ ਦੇਸ਼ ਲਈ ਜੇਲ੍ਹ ਕੱਟੀ, ਤੇਜਾ ਸਿੰਘ ਕਮਾਲਪੁਰ ਉੱਘੇ ਸਿਆਸਦਾਨ ਇਸ ਪਿੰਡ ਦੇ ਵਸਨੀਕ ਹਨ।
ਸਹੂਲਤਾਂ
ਸੋਧੋਕਮਾਲਪੁਰ ਵੈਲਫੇਅਰ ਸਭਾ, ਪਾਣੀ ਲਈ ਆਰ.ਓ. ਸਿਸਟਮ, ਹਾਈ ਸਕੂਲ ਦੀ ਸਹੂਲਤਾਂ ਹੈ।