ਕਮਿਊਨਿਸਟ ਇੰਟਰਨੈਸ਼ਨਲ
ਕਮਿਊਨਿਸਟ ਇੰਟਰਨੈਸ਼ਨਲ, ਸੰਖੇਪ ਟਰਨ ਜਿਸ ਨੂੰ ਤੀਜੀ ਇੰਟਰਨੈਸ਼ਨਲ (1919–1943) ਵੀ ਕਿਹਾ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਕਮਿਊਨਿਸਟ ਸੰਗਠਨ ਸੀ, ਜੋ ਮਾਰਚ 1919 ਦੇ ਦੌਰਾਨ ਮਾਸਕੋ ਚ ਬਣਾਇਆ ਗਿਆ ਸੀ। ਇਹ ਸੰਸਾਰ ਕਮਿਊਨਿਜ਼ਮ ਦੀ ਵਕਾਲਤ ਕਰਦੀ ਸੀ ਅਤੇ "ਅੰਤਰਰਾਸ਼ਟਰੀ ਬੁਰਜ਼ਵਾਜ਼ੀ ਦਾ ਅੰਤ ਕਰਨ ਲਈ ਅਤੇ ਰਾਜ ਦੀ ਪੂਰੀ ਖਤਮ ਕਰਨ ਲਈ ਇੱਕ ਅੰਤਰਕਾਲੀ ਪੜਾਅ ਦੇ ਤੌਰ ਤੇ ਇੱਕ ਅੰਤਰਰਾਸ਼ਟਰੀ ਸੋਵੀਅਤ ਗਣਰਾਜ ਦੀ ਸਿਰਜਣਾ ਲਈ, ਹਥਿਆਰਬੰਦ ਬਲ ਸਮੇਤ ਸਾਰੇ ਉਪਲੱਬਧ ਢੰਗਾਂ ਨਾਲ" ਲੜਨ ਦੀ ਹਾਮੀ ਸੀ।[1]
ਕਮਿਊਨਿਸਟ ਇੰਟਰਨੈਸ਼ਨਲ | |
---|---|
ਸੰਸਥਾਪਕ | ਵਲਾਦੀਮੀਰ ਲੈਨਿਨ |
ਸਥਾਪਨਾ | 2 ਮਾਰਚ 1919 |
ਭੰਗ ਕੀਤੀ | 15 ਮਈ 1943 |
ਇਸਤੋਂ ਬਾਅਦ | ਕਮਿਊਨਿਸਟ ਇਨਫਰਮੇਸ਼ਨ ਬਿਊਰੋ |
ਨੌਜਵਾਨ ਵਿੰਗ | ਯੰਗ ਕਮਿਊਨਿਸਟ ਇੰਟਰਨੈਸ਼ਨਲ |
ਵਿਚਾਰਧਾਰਾ | |
ਰੰਗ | ਲਾਲ |