ਕਮਿਊਨਿਸਟ ਮਾਰਕਸਵਾਦੀ ਪਾਰਟੀ

ਕਮਿਊਨਿਸਟ ਮਾਰਕਸਵਾਦੀ ਪਾਰਟੀ ਦੱਖਣੀ ਭਾਰਤ ਵਿੱਚ ਕੇਰਲ ਰਾਜ ਦੀ ਇੱਕ ਰਾਜਨੀਤਿਕ ਪਾਰਟੀ ਹੈ। ਇਸ ਪਾਰਟੀ ਦੀ ਸਥਾਪਨਾ 1986ਈ. ਵਿੱਚ ਐਮ.ਵੀ. ਰਾਘਵਨ ਦੁਆਰਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤੋਂ ਅਲੱਗ ਹੋਣ ਤੋਂ ਬਾਅਦ ਬਣਾਈ। ਇਸ ਪਾਰਟੀ ਦਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਤੋਂ ਅਲੱਗ ਹੋਣ ਦਾ ਕਾਰਣ ਇਸਦੇ ਲੀਡਰ ਐਮ. ਰਾਘਵਨ ਨੂੰ ਮੁਸਲਿਮ ਲੀਗ ਨਾਲ ਸੰਧੀ ਕਰਨ ਦੇ ਮਸਲੇ ਤੇ ਪਾਰਟੀ ਤੋਂ ਕਢਣਾ ਸੀ।

ਹਵਾਲੇ ਸੋਧੋ