ਕਰਨਾਟਕਾ ਦੇ ਲੋਕ ਸਭਾ ਹਲਕਿਆਂ ਦੀ ਸੂਚੀ
ਹਲਕਾ ਕ੍ਰਮ | ਨਾਮ | ਰਿਜ਼ਰਵ ਸਥਿਤ |
---|---|---|
1 | ਬਾਗਲਕੋਟ | ਜਨਰਲ |
2 | ਬੰਗਲੌਰ ਮੱਧ | ਜਨਰਲ |
3 | ਬੰਗਲੌਰ ਉੱਤਰ | ਜਨਰਲ |
4 | ਬੰਗਲੌਰ ਦਿਹਾਤੀ | ਜਨਰਲ |
5 | ਬੰਗਲੌਰ ਦੱਖਣ | ਜਨਰਲ |
6 | ਬੇਲਗਾਮ | ਜਨਰਲ |
7 | ਬੇੱਲਾਰੀ | ਅਨੁਸੂਚੀਤ ਜਨਜਾਤੀ |
8 | ਬੀਦਰ | ਜਨਰਲ |
9 | ਬੀਜਾਪੁਰ | ਅਨੁਸੂਚੀਤ ਜਾਤੀ |
10 | ਚਾਮਰਾਜਨਗਰ | ਅਨੁਸੂਚੀਤ ਜਾਤੀ |
11 | ਚਿਕਬਲਪੁਰ | ਜਨਰਲ |
12 | ਚਿੱਕੋਡੀ | ਜਨਰਲ |
13 | ਚਿਤਰਾਦੁਰਗ | ਅਨੁਸੂਚੀਤ ਜਾਤੀ |
14 | ਦੱਖਣ ਕੰਨੜ | ਜਨਰਲ |
15 | ਦਾਵਣਗੇਰੇ | ਜਨਰਲ |
16 | ਧਾਰਵਾੜ੍ਹ | ਜਨਰਲ |
17 | ਗੁਲਬਰਗਾ | ਅਨੁਸੂਚੀਤ ਜਾਤੀ |
18 | ਹਸਨ | ਜਨਰਲ |
19 | ਹਾਵੇਰੀ | ਜਨਰਲ |
20 | ਕੋਲਾਰ | ਅਨੁਸੂਚੀਤ ਜਾਤੀ |
21 | ਕੋਪਲ | ਜਨਰਲ |
22 | ਮਾਂਡਯਾ | ਜਨਰਲ |
23 | ਮੈਸੂਰ | ਜਨਰਲ |
24 | ਰਾਯਚੂਰ | ਅਨੁਸੂਚੀਤ ਜਨਜਾਤੀ |
25 | ਸ਼ਿਮੋਗਾ | ਜਨਰਲ |
26 | ਤੁਮਕੁਰ | ਜਨਰਲ |
27 | ਉਡੁਪੀ ਚਿਕਮਗਲੂਰ | ਜਨਰਲ |
28 | ਉੱਤਰਾ ਕੰਨੜ | ਜਨਰਲ |