ਕਰਨ ਫੁੱਲ ਇਸਤਰੀਆਂ ਦਾ ਸੋਨੇ ਦਾ ਗਹਿਣਾ ਹੈ। ਕੰਨਾਂ ਵਿਚ ਪਾਇਆ ਜਾਂਦਾ ਹੈ। ਪਹਿਲਾਂ ਵਾਲਾ ਬਣਾਇਆ ਜਾਂਦਾ ਹੈ। ਵਾਲੇ ਵਿਚ ਕੁੰਡੀ ਲਾਈ ਜਾਂਦੀ ਹੈ। ਫੁੱਲ ਦੀ ਸ਼ਕਲ ਦਾ ਫੁੱਲ ਬਣਾਇਆ ਜਾਂਦਾ ਹੈ। ਉਸ ਨੂੰ ਵਾਲੇ ਦੀ ਕੁੰਡੀ ਵਿਚ ਪਾ ਦਿੱਤਾ ਜਾਂਦਾ ਹੈ। ਇਹ ਗਹਿਣਾ ਹੀ ਕਰਨ ਫੁੱਲ ਹੈ। ਹੁਣ ਕਰਨ ਫੁੱਲ ਗਹਿਣਾ ਨਹੀਂ ਬਣਦਾ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.