ਕਰਮਗੜ੍ਹ ਸਤਰਾਂ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ।[1][2] ਪਿੰਡ ਕਰਮਗਡ਼੍ਹ ਸਤਰਾਂ ਬਠਿੰਡਾ-ਮਲੋਟ ਰੋਡ ’ਤੇ ਘੁੱਗ ਵਸਦਾ ਹੈ। ਇਸ ਪਿੰਡ ਦੀ ਆਬਾਦੀ 2700 ਦੇ ਕਰੀਬ ਹੈ।

ਕਰਮਗੜ੍ਹ ਸ਼ਤਰਾਂ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਪਿੰਡ ਦਾ ਇਤਿਹਾਸ

ਸੋਧੋ

ਪਿੰਡ ਬਾਬਾ ਪਹਾਡ਼ਾ ਸਿੰਘ ਦੀ ਔਲਾਦ ਨੇ ਵਸਾਇਆ ਸੀ। ਪਿੰਡ ਦਾ ਨਾਮ ਰਾਜਾ ਕਰਮ ਸਿੰਘ ’ਤੇ ਬਣੇ ਬੁਰਜਾਂ ਦੇ ਸੁਮੇਲ ਤੋਂ ਬਣਿਆ।

ਹਵਾਲੇ

ਸੋਧੋ
  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state