ਪ੍ਰੋਫੈਸਰ ਕਰਮਜੀਤ ਕਿਸ਼ਾਂਵਲ ਇੱਕ ਪੰਜਾਬੀ ਦੀ ਲੇਖਿਕਾ ਅਤੇ ਕਵਿਤਰੀ ਹੈ ਜਿਸਦੀਆਂ ਰਚਨਾਵਾਂ ਦੇ ਪ੍ਰਮੁੱਖ ਸਰੋੋਕਾਰ ਨਾਰੀ ਚਿੰਤਨ ਤੇ ਚੇਤਨਾ, ਵਰਤਾਰਿਆਂ ਦਾ ਮਾਨਸਿਕ, ਸਮਾਜਿਕ, ਰਾਜਨੀਤਕ, ਆਰਥਿਕ ਤੇ ਸੱਭਿਆਚਾਰਕ ਵਿਸ਼ਲੇਸ਼ਣ ਹੈ।ਰੀੀ

ਰਚਨਾਵਾਂ

ਸੋਧੋ

ਕਰਮਜੀਤ ਕਿਸ਼ਾਂਵਲ ਦੇ ਤਿੰਨ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕੇ ਹਨ।

ਕਾਵਿ ਸੰਗ੍ਰਹਿ

ਸੋਧੋ
  • ਸੁਣ ਵੇ ਮਾਹੀਆ
  • ਗਗਨ ਦਮਾਮੇ ਦੀ ਤਾਲ

ਵਾਰਤਕ:

ਸੋਧੋ
  • ਯੁਗੇ ਯੁਗੇ ਨਾਰੀ

ਸੰਪਾਦਤ

ਸੋਧੋ
  • ਸਿਰਜਣਹਾਰੀਆਂ