ਕਰਿਸਟਨ ਸਟੀਵਰਟ
ਕਰਿਸਟਨ ਜੇਮਸ ਸਟੀਵਰਟ (ਜਨਮ 9 ਅਪਰੈਲ 1990)[1] ਅਮਰੀਕਨ ਅਭਿਨੇਤਰੀ ਹੈ। ਉਹ ਮਸ਼ਹੂਰ ਫ਼ਿਲਮ ਟਵਾਈਲਾਈਟ ਸਾਗਾ ਵਿੱਚ ਬੈਲਾ ਸਵੈਨ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।
ਕਰਿਸਟਨ ਸਟੀਵਰਟ | |
---|---|
ਜਨਮ | ਕਰਿਸਟਨ ਜੇਮਸ ਸਟੀਵਰਟ ਅਪ੍ਰੈਲ 9, 1990 ਅਮਰੀਕਾ |
ਪੇਸ਼ਾ | ਅਭਿਨੇਤਰੀ |
ਸਰਗਰਮੀ ਦੇ ਸਾਲ | 1999–ਵਰਤਮਾਨ |
ਸਟੀਵਰਟ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1999 ਵਿੱਚ ਫ਼ਿਲਮ ਪੈਨਿਕ ਰੂਮ ਤੋਂ ਕੀਤੀ। ਉਸ ਤੋਂ ਬਾਅਦ ਉਸਨੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਜਿਂਵੇ ਕਿ ਸਪੀਕ, ਜ਼ਥੁਰਾ, ਇਨ ਟੂ ਦ ਵਾਇਲਡ, ਏਡਵੈਂਚਰਲੈੰਡ, ਦ ਰਨਅਵੇਜ਼, ਸਨੋਅ ਵਾਇਟ ਐਂਡ ਦ ਹੁੰਟਸਮੈਨ, ਓਨ ਦ ਰੋਡ, ਸਟਿੱਲ ਐਲਿਸ ਸਟੀਵਰਟ ਵੈਨਿਟੀ ਫੇਅਰ ਨੇ ਮੁਤਾਬਿਕ 2010 ਵਿੱਚ ਸਭ ਤੋਂ ਵੱਧ ਪੈਸੇ ਕਮਾਉਣ ਵਾਲੀ ਅਭਿਨੇਤਰੀ ਘੋਸ਼ਿਤ ਕੀਤਾ ਗਿਆ।[2] ਉਸ ਨੂੰ 2010 ਵਿੱਚ ਬਾਫਟਾ ਰਾਈਸਿੰਗ ਸਟਾਰ ਦਾ ਅਵਾਰਡ ਵੀ ਮਿਲਿਆ।
ਮੁੱਢਲਾ ਜੀਵਨ
ਸੋਧੋਸਟੀਵਰਟ ਦਾ ਜਨਮ 1990 ਵਿੱਚ ਕੈਲੀਫ਼ੋਰਨੀਆ, ਅਮਰੀਕਾ ਵਿੱਚ ਹੋਇਆ। ਉਸ ਦੇ ਮਾਤਾ ਪਿਤਾ ਮਨੋਰੰਜਨ ਉਦਯੋਗ ਵਿੱਚ ਹੀ ਸਨ।[3][4][5] ਉਸ ਦਾ ਪਿਤਾ ਜੋਨ ਸਟੀਵਰਟ ਸਟੇਜ ਮੈਨੇਜਰ, ਟੈਲੀਵਿਜ਼ਨ ਪ੍ਰੋਡਉਸਰ ਹੈ, ਜਿਸਨੇ ਫੌਕਸ ਲਈ ਕੰਮ ਕੀਤਾ[6] ਉਸ ਦੀ ਮਾਂ ਅਸਲ ਵਿੱਚ ਆਸਟ੍ਰੇਲੀਆ ਤੋਂ ਸੀ, ਉਹ ਸਕ੍ਰਿਪਟ ਸੁਪਰਵਾਈਜਰ ਹੈ, ਅਤੇ ਇੱਕ ਫ਼ਿਲਮ ਦੀ ਨਿਰਦੇਸ਼ਕ ਵੀ ਹੈ।[5][7][8][9] ਉਸ ਦਾ ਇੱਕ ਵੱਡਾ ਭਰਾ ਕੈਮਰੋਨ ਬੀ ਸਟੀਵਰਟ ਹੈ ਤੇ ਦੋ ਭਰਾ ਇਹਦੇ ਗੋਦ ਲਏ ਹੋਏ ਹਨ।[10][11]
ਸਟੀਵਰਟ ਨੇ ਸੱਤਵੀਂ ਜਮਾਤ ਤੱਕ ਲੋਕਲ ਸਕੂਲਾਂ ਤੋਂ ਪੜ੍ਹਾਈ ਕੀਤੀ। ਉਸ ਦਾ ਅਭਿਨੈ ਵਿੱਚ ਜਿਆਦਾ ਰੁਝਾਨ ਸੀ।[5][12]
ਨਿੱਜੀ ਜੀਵਨ
ਸੋਧੋਸਟੀਵਰਟ ਲਾਸ ਐਂਜਲਸ ਵਿੱਚ ਰਹਿੰਦੀ ਹੈ। ਟਵਾਈਲਾਈਟ ਤੇ ਸੈਟ ਤੇ ਮਿਲਣ ਤੋਂ ਬਾਅਦ ਉਹਦੇ ਆਪਣੇ ਸਹਿ ਕਲਾਕਾਰ ਰੋਬਰਟ ਪੀਟਰਸਨ ਨਾਲ ਸੰਬੰਧ ਸਨ।[13] ਲੰਬੇ ਸਮੇਂ ਤੱਕ ਉਹਨਾਂ ਇਸ ਦਾ ਖੁਲਾਸਾ ਪੂਰੀ ਤਰਾਂ ਨਹੀਂ ਸੀ ਕੀਤਾ।[14] ਜੁਲਾਈ 2012 ਵਿੱਚ ਸਟੀਵਰਟ ਨੇ ਸਭ ਦੇ ਸਾਹਮਣੇ ਰੋਬਰਟ ਪੀਟਰਸਨ ਨਾਲ ਆਪਣੇ ਸੰਬੰਧਾਂ ਨੂੰ ਕਬੂਲਿਆ ਜਦ ਯੂ ਐਸ ਵੀਕਲੀ ਨੇ ਨਿਰਦੇਸ਼ਕ ਰੂਪਰਟ ਸੈਂਡਰਸ ਨਾਲ ਉਸ ਦੀਆਂ ਕੁਛ ਫੋਟੋਆਂ ਪਾਈਆਂ।[15]
ਹਵਾਲੇ
ਸੋਧੋ- ↑ "Celebrity Central: Kristen Stewart". People.com. Retrieved August 28, 2012.
- ↑ Allen, Floyd. "Twilight star, Kristen Stewart Hollywood’s highest-earning female actress Archived 2011-07-22 at the Wayback Machine.". International Business Times AU Archived 2011-07-14 at the Wayback Machine.. Retrieved: February 4, 2011.
- ↑ "Kristen Stewart Biography – Yahoo! Movies". Movies.yahoo.com. April 9, 1990. Retrieved January 2, 2010.
- ↑ State of California. California Birth Index, 1905–1995. Center for Health Statistics, California Department of Health Services, Sacramento, California. At Ancestry.com
- ↑ 5.0 5.1 5.2 "Kristen Stewart Interview, The Messengers". Moviesonline.ca. Archived from the original on ਜਨਵਰੀ 21, 2012. Retrieved January 2, 2010.
{{cite web}}
: Unknown parameter|dead-url=
ignored (|url-status=
suggested) (help) - ↑ "Kristen Stewart". AskMen.com<!. Archived from the original on ਜੁਲਾਈ 20, 2008. Retrieved January 2, 2010.
{{cite web}}
: Unknown parameter|dead-url=
ignored (|url-status=
suggested) (help) - ↑ Larry Carroll (November 21, 2008). "EXCLUSIVE: 'Twilight' Stars Kristen Stewart & Nikki Reed To Reunite, Play Men In Prison Film 'K-11'". MTV. Archived from the original on ਮਈ 22, 2013. Retrieved November 28, 2008.
- ↑ "Jules Stewart". IMDb. Retrieved February 23, 2015.
- ↑ "Kristen Stewart Biography (1990–)". Filmreference.com. Retrieved January 2, 2010.
- ↑ Fortini, Amanda (May 5, 2010). "Kristen Stewart: ELLE's June cover girl on relationships, privacy, and her critics". Elle. Archived from the original on ਜੂਨ 18, 2011. Retrieved April 23, 2011.
{{cite web}}
: Unknown parameter|dead-url=
ignored (|url-status=
suggested) (help) - ↑ "Interview from". Portrait Magazine. Archived from the original on ਜੂਨ 29, 2012. Retrieved January 2, 2010.
{{cite web}}
: Unknown parameter|dead-url=
ignored (|url-status=
suggested) (help) - ↑ Dennis Hopper (October 1, 2009). "Kristen Stewart". Interview. Archived from the original on February 16, 2010. Retrieved October 1, 2009.
- ↑ Duncan, Amy. "Spotted! Robert Pattinson and Kristen Stewart spark fresh dating rumours". Metro. Archived from the original on ਨਵੰਬਰ 27, 2012. Retrieved March 9, 2012.
{{cite web}}
: Unknown parameter|dead-url=
ignored (|url-status=
suggested) (help) - ↑ Heaf, Jonathan. "Blood Lust". GQ. Archived from the original on ਜਨਵਰੀ 14, 2012. Retrieved March 9, 2012.
{{cite web}}
: Unknown parameter|dead-url=
ignored (|url-status=
suggested) (help) - ↑ Calautti, Katie (July 25, 2012). "Kristen Stewart's Cheating Apology: PR Insider Weighs In". Huffington Post. Retrieved July 26, 2012.