ਕਰਿਸਟੋਫਰ ਹਿਚਨਜ਼
ਕਰਿਸਟੋਫਰ ਐਰਿਕ ਹਿਚਨਜ਼ (13 ਅਪਰੈਲ 1949 – 15 ਦਸੰਬਰ 2011) ਅੰਗਰੇਜ਼ੀ-ਅਮਰੀਕੀ[7][8][9] ਲੇਖਕ, ਬਹਿਸਬਾਜ਼, ਅਤੇ ਪੱਤਰਕਾਰ ਸੀ।[10] ਉਹ ਪੱਛਮੀ ਜਗਤ ਦੇ ਨਾਸਤਿਕਤਾ ਦੇ ਅਜੋਕੇ ਚਾਰ ਵੱਡੇ ਝੰਡਾਬਰਦਾਰਾਂ -ਰਿਚਰਡ ਡਾਕਿਨਜ਼, ਸੈਮ ਹੈਰਿਸ ਤੇ ਡੈਨੀਅਲ ਡੈਨਿੱਟ - ਵਿੱਚੋਂ ਇੱਕ ਸੀ।[11] ਉਸ ਨੇ ਨਿਊ ਸਟੇਟਸਮੈਨ, ਦ ਨੇਸ਼ਨ, ਦ ਅਟਲਾਨਟਿਕ, ਲੰਡਨ ਰਿਵਿਊ ਆਫ਼ ਬੁੱਕਸ, ਦ ਟਾਈਮਜ਼ ਲਿਟਰੇਰੀ ਸਪਲੀਮੈਂਟ, ਸਲੇਟ, ਅਤੇ ਵੈਨਿਟੀ ਫੇਅਰ ਪ੍ਰਕਾਸ਼ਨਾਵਾਂ ਰਾਹੀਂ ਯੋਗਦਾਨ ਪਾਇਆ। ਹਿਚਨਜ਼ 30 ਤੋਂ ਵੱਧ ਕਿਤਾਬਾਂ ਦਾ ਅਤੇ ਰਾਜਨੀਤੀ, ਸਾਹਿਤ, ਅਤੇ ਧਰਮ ਸਮੇਤ ਅਨੇਕ ਵਿਸ਼ਿਆਂ ਤੇ ਪੰਜ ਲੇਖ ਸੰਗ੍ਰਹਿਾਂ ਦਾ ਲੇਖਕ, ਸਹਿ-ਲੇਖਕ, ਸੰਪਾਦਕ ਜਾਂ ਸਹਿ-ਸੰਪਾਦਕ ਸੀ।
ਕਰਿਸਟੋਫਰ ਹਿਚਨਜ਼ | |
---|---|
ਜਨਮ | ਕਰਿਸਟੋਫਰ ਐਰਿਕ ਹਿਚਨਜ਼ 13 ਅਪ੍ਰੈਲ 1949 Portsmouth, ਹੈਮਪਸ਼ਾਇਰ, ਇੰਗਲੈਂਡ |
ਮੌਤ | 15 ਦਸੰਬਰ 2011 ਹਾਊਸਟਨ, ਟੈਕਸਾਸ, ਸੰਯੁਕਤ ਰਾਜ ਅਮਰੀਕਾ | (ਉਮਰ 62)
ਕਿੱਤਾ | ਪੱਤਰਕਾਰ, ਲੇਖਕ |
ਰਾਸ਼ਟਰੀਅਤਾ | ਬ੍ਰਿਟਿਸ਼ ਬ੍ਰਿਟਿਸ਼ ਅਤੇ ਅਮਰੀਕੀ (2007-2011) |
ਅਲਮਾ ਮਾਤਰ | ਬਾਲਿਓਲ ਕਾਲਜ, ਆਕਸਫੋਰਡ |
ਵਿਸ਼ਾ | ਰਾਜਨੀਤੀ, ਧਰਮ, ਇਤਿਹਾਸ, ਜੀਵਨੀ, ਸਾਹਿਤ |
ਪ੍ਰਮੁੱਖ ਅਵਾਰਡ |
|
ਜੀਵਨ ਸਾਥੀ |
|
ਰਿਸ਼ਤੇਦਾਰ | ਪੀਟਰ ਹਿਚਨਜ਼ (ਭਰਾ) |
ਦਸਤਖ਼ਤ | |
ਹਵਾਲੇ
ਸੋਧੋ- ↑ Woo, Elaine (15 December 2011). "Christopher Hitchens dies at 62; engaging, enraging author and essayist". Los Angeles Times. Retrieved 27 January 2013.
- ↑ "Christopher Hitchens on George Orwell". NetCharles.com. 24 June 2002. Archived from the original on 17 ਦਸੰਬਰ 2003. Retrieved 17 December 2011.
{{cite web}}
: Unknown parameter|dead-url=
ignored (|url-status=
suggested) (help) - ↑ Christopher Hitchens and his Critics, p. 264.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedChristopher Hitchens In Depth
- ↑ Kennard, Matt (17 April 2011). "Johann Hari on Chomsky, Hitchens, Iraq, and anarchism". Thecommentfactory.com. Retrieved 26 April 2011.
- ↑ Alexandra Alter (11 May 2010). "A Friendship for the Pages". The Wall Street Journal.
- ↑ http://books.google.co.uk/books?id=BS3i-Mz3I_UC&pg=PT384&lpg=PT384&dq=hitchens+%22be+an+Englishman+in+America%22&source=bl&ots=csEPbD0Vjp&sig=hy5p0AYbKTK8rNnigAPu92otP_k&hl=en&sa=X&ei=5HPqU7uvEsTe4QSM-4D4Cg&ved=0CCYQ6AEwAQ#v=onepage&q=hitchens%20%22be%20an%20Englishman%20in%20America%22&f=false
- ↑ http://www.telegraph.co.uk/culture/culturenews/8961815/Christopher-Hitchens-a-sober-perception-however-much-he-drank.html
- ↑ http://www.freerepublic.com/focus/f-news/1612244/posts
- ↑ 'Hitchens, Christopher Eric', Who's Who 2012, A & C Black, 2012; online edn, Oxford University Press, Dec 2012 ; online edn, Jan 2012 accessed 5 May 2012
- ↑ ਸ਼ਰਧਾਂਜਲੀ,ਕਰਿਸਟੋਫਰ ਹਿਚਨਜ਼ੀ - ਸਾਧੂ ਬਿਨਿੰਗ