ਕਰੌਂਦਾ
ਕਰੌਂਦਾ ਬੇਰ ਜੇਹੇ ਫਲਾਂ ਵਾਲਾ ਇੱਕ ਕੰਡੇਦਾਰ ਬੂਟਾ ਹੈ। ਇਸ ਦੇ ਫਲਾਂ ਦਾ ਆਚਾਰ ਪੈਂਦਾ ਹੈ। ਕਰੌਂਦਾ ਦਾ ਪੇਡ ਦਸ ਬਾਰਾਂ ਫੁੱਟ ਉੱਚਾ ਵਧ ਜਾਂਦਾ ਹੈ ਇਸ ਦੀਆਂ ਸ਼ਾਖਾ ਕਦੇ ਕਦੇ ਬਹੁਤ ਲੰਮੀਆਂ ਵਧ ਜਾਦੀਆਂ ਹਨ। ਇਨ੍ਹਾਂ ਸ਼ਾਖਾਵਾਂ ਨੂੰ ਮਜ਼ਬੂਤ ਕੰਡੇ ਲਗਦੇ ਹਨ। ਇਸ ਦੀ ਜੜ੍ਹ ਜਮੀਨ ਵਿੱਚ ਡੂਘੀ ਜਾਂਦੀ ਹੈ। ਕਰੋਂਦਾ ਦੇ ਫੁਲ ਸਫੇਦ ਸੂਹੀ ਦੇ ਸਮਾਨ ਹੁੰਦੇ ਹਨ। ਸੁਗੰਧੀ ਵਾਲੇ ਤੇ ਗੁੱਛੇ ਜਿਹੇ ਲਗਦੇ ਹਨ। ਫ਼ਲ ਬੇਰ ਦੇ ਸਮਾਨ ਗੋਲਾਈ ਵਾਲੇ ਹੁੰਦੇ ਹਨ। ਪਕਣ ਤੇ ਕਾਲੇ ਰੰਗ ਦੇ ਹੋ ਜਾਂਦੇ ਹਨ।
ਕਰੌਂਦਾ | |
---|---|
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | C. carandas
|
Binomial name | |
Carissa carandas | |
Synonyms | |
|
ਤੇਲ ਵਿੱਚ ਪਾਕੇ ਕੇ ਸੁਕਾ ਕੇ ਤੇਲ ਰਹਿ ਜਾਵੇ: ਖ਼ੁਜਲੀ ਜਾਂ ਕੀੜ੍ਹੇ ਪੈ ਜਾਣ ਕਰੌਂਦੇ ਦੀ ਜੜ ਪਾਣੀ ਵਿੱਚ ਰਗੜ ਕੇ ਤੇਲ ਨੂੰ ਖੁਜਲੀ ਤੇ ਮਲਣ ਲੇਪ ਕਰਨ ਨਾਲ ਆਰਾਮ। ਸਪ ਡਸ ਜਾਵੇ ਜੜ੍ਹ ਦਾ ਪਾਣੀ ਵਿਖ ਲਾ ਦਿਦਾ ਹੈ। ਵਿਖਮ ਜ੍ਵਰ -ਕਾੜ੍ਹੇ ਨਾਲ ਸਰੀਰ ਤੇ ਲੇਪ ਕਰਣ ਨਾਲ ਜਾਂਦਾ ਹੈ। ਜੜ੍ਹ ਦਾ ਚੂਰਨ -ਪੇਟ ਸੂਲ ਖਤਮ ਕਰੇ ਕਰੌਂਦੇ ਦੇ ਪੱਤਿਆਂ ਦਾ ਰਸ ਖੂਨੀ ਬਵਾਸੀਰ ਹਟਾਵੇ। ਜਲੋਦਰ ਦਾ ਖਤਮਾ ਕਰੇ। ਮਸੂੜੇ ਦਾ ਦਰਦ ਕਰੌਂਦੇ ਦੀ ਦਾਤਣ ਕਰਨ ਨਾਲ ਹਟ ਜਾਂਦਾ ਹੈ।