ਕਰੰਡੀ (ਸੰਦ)
ਕਰੰਡੀ (en:rake) ਇੱਕ ਐਸਾ ਔਜ਼ਾਰ ਹੁੰਦਾ ਹੈ ਜਿਸ ਨੂੰ ਆਮ ਤੌਰ 'ਤੇ ਜ਼ਰਾਇਤ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੱਚ ਇੱਕ ਲੰਮਾ ਦਸਤਾ ਹੁੰਦਾ ਹੈ ਜਿਸ ਦੇ ਹੇਠਲੇ ਸਿਰੇ ਪਰ ਹੱਲ ਦੀ ਮਾਨਿੰਦ ਲੰਬੇ ਲੋਹੇ ਦੇ ਦੰਦ ਲੱਗੇ ਹੁੰਦੇ ਹਨ। ਇਸ ਨਾਲ ਖੇਤਾਂ ਵਿੱਚੋਂ ਸੁੱਕਾ ਘਾਹ ਫੂਸ ਇਕੱਠਾ ਕੀਤਾ ਜਾਂਦਾ ਹੈ ਜਾਂ ਬਰਸੀਮ, ਸੇਂਜੀ ਆਦਿ ਦੀ ਬਿਜਾਈ ਸਮੇਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ।[1]