ਕਲਸ਼ ਭਾਸ਼ਾ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮੀ ਭਾਗ ਅਤੇ ਅਫਗਾਨਿਸਤਾਨ ਵਿੱਚ ਮਿਲਦੀਆਂ ਦਾਰਦੀ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਹਿੰਦ-ਇਰਾਨੀ ਭਾਸ਼ਾ ਸਮੂਹ ਦੇ ਚਿਤਰਾਲ ਉਪ ਸਮੂਹ ਦੀ ਇੱਕ ਮੈਂਬਰ ਹੈ।[2] ਅੱਜਕੱਲ ਸਿਰਫ ਪੰਜ ਕੁ ਹਜ਼ਾਰ ਲੋਕ ਇਹ ਭਾਸ਼ਾ ਬੋਲਦੇ ਵਰਤਦੇ ਹਨ ਅਤੇ ਯੂਨੈਸਕੋ ਨੇ ਇਸਨੂੰ ਲੋਪ ਹੋਣ ਦੇ ਗੰਭੀਰ ਖਤਰੇ ਦੇ ਖੇਤਰ ਵਿੱਚਲੀਆਂ ਭਾਸ਼ਾਵਾਂ ਵਿੱਚ ਦਰਜ਼ ਕੀਤਾ ਹੋਇਆ ਹੈ।

ਕਲਸ਼
ਕਲਸ਼-ਮੋਨਦਰ
ਜੱਦੀ ਬੁਲਾਰੇਪਾਕਿਸਤਾਨ (ਜ਼ਿਲ੍ਹਾ ਚਿਤਰਾਲ)
ਇਲਾਕਾਚਿਤਰਾਲ: Bumburet, Rumbur and Birir, Khyber Pakhtunkhwa
ਨਸਲੀਅਤਕਲਸ਼
Native speakers
5,000 (2000)[1]
ਹਿੰਦ-ਯੂਰਪੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3kls
ELPKalasha
ਭਾਸ਼ਾਈਗੋਲਾ59-AAB-ab
ਕਲਸ਼ ਔਰਤਾਂ
ਕਲਸ਼ ਲੜਕੀ

ਸ਼ਬਦਾਂ ਦੇ ਉਦਾਹਰਣ

ਸੋਧੋ

ਇਹ ਕਲਸ਼ ਦੇ ਕੁਛ ਚੋਣਵੇਂ ਸ਼ਬਦ ਹਨ-[3]

ਪੰਜਾਬੀ ਆਮ ਸ਼ਬਦ ਕਲਸ਼ ਪੁਰਾਣੀ ਹਿੰਦ-ਆਰੀਆ ਨਵੀਂ ਹਿੰਦ-ਆਰੀਆ
ਹੱਡੀ ਅਥੀ, ਅਠੀ ਅਸਥੀ (ਹਿੰਦੀ, ਨੇਪਾਲੀ) ਆਂਠ (ਸੀਨੇ ਦੀਆਂ ਪਸਲੀਆਂ)
ਮੂਤ ਮੂਤ੍ਰ, ਮੁਤ੍ਰ ਮੂਤ੍ਰ ਮੂਤ
ਗਰਾਂ ਗ੍ਰੋਮ ਗ੍ਰਾਮ ਗਾਂਵ; ਗ੍ਰਾਮ
ਰੱਸੀ ਰਜੂਕ, ਰਝੂਕ ਰੱਜੂ ਲੇਜ, ਲੇਜੁਰ
ਧੂਆਂ ਥੁਮ ਧੂਮ ਧੁਆਂ, ਧੁਵਾਂ
ਮਾਸ ਮੋਸ ਮਾਂਸ ਮਾਂਸ, ਮਾਸ
ਕੁੱਤਾ ਸ਼ੁਆ, ਸ਼ੋਂਆ ਸ਼੍ਵਾਨ (ਹਿੰਦੀ, ਸਿੰਹਾਲੀ) ਸੁਵਾਨ
ਕੀੜੀ ਪਿੱਲਿਕ, ਪਿੱਲੀਕ ਪਿਪੀਲ, ਪਿੱਪੀਲਿਕ (ਹਿੰਦੀ) ਪਿਪਰਾ, ਪਿਪੜਾ
ਪੁਤਰ ਪੁਤ, ਪੁਤ੍ਰ ਪੁਤ੍ਰ ਪੂਤ
ਲੰਬਾ ਦ੍ਰਿਗਾ, ਦ੍ਰੀਗਾ ਦੀਰਘ ਦੀਹ
ਅੱਠ ਅਸ਼ਟ, ਅਸ਼ਟ ਅਸ਼ਟ ਆਠ
ਟੁੱਟਿਆ ਚਿਨਾ, ਛੀਨਾ ਚਿੰਨਾ (ਹਿੰਦੀ) ਛੀਨਨਾ
(ਜਾਨ ਤੋਂ) ਮਾਰਨਾ ਨਾਸ਼ ਨਾਸ਼, ਨਾਸ਼ਯਤਿ ਨਾਸ਼ ਹੋਨਾ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. ਫਰਮਾ:Ethnologue17
  2. Bashir, Elena (2007). Jain, Danesh; Cardona, George (eds.). The Indo-Aryan languages. p. 905. ISBN 978-0415772945. 'Dardic' is a geographic cover term for those Northwest Indo-Aryan languages which [..] developed new characteristics different from the IA languages of the Indo-Gangetic plain. Although the Dardic and Nuristani (previously 'Kafiri') languages were formerly grouped together, Morgenstierne (1965) has established that the Dardic languages are Indo-Aryan, and that the Nuristani languages constitute a separate subgroup of Indo-Iranian.
  3. R.T.Trail and G.R. Cooper, Kalasha Dictionary – with English and Urdu. National Institute of Pakistan Studies, Islamabad & Summer Institute of Linguistics, Dallas TX. 1999