ਕਲਾ ਦੇ ਇਤਿਹਾਸ ਦਾ ਅਜਾਇਬਘਰ (ਵਿਆਨਾ)
ਕਲਾ ਦੇ ਇਤਿਹਾਸ ਦਾ ਅਜਾਇਬਘਰ (ਜਰਮਨ: "Kunsthistorisches Museum") ਵਿਆਨਾ, ਆਸਟਰੀਆ ਵਿਖੇ ਸਥਿਤ ਇੱਕ ਕਲਾ ਅਜਾਇਬਘਰ ਹੈ।
ਸਥਾਪਨਾ | 1872-1891 |
---|---|
ਟਿਕਾਣਾ | ਵਿਆਨਾ, ਆਸਟਰੀਆ |
ਸੈਲਾਨੀ | 559,150 (2010)[1] |
ਵੈੱਬਸਾਈਟ | http://www.khm.at |
ਇਸ ਅਜਾਇਬਘਰ ਦਾ ਉਦਘਾਟਨ 1891 ਵਿੱਚਕੁਦਰਤੀ ਇਤਿਹਾਸ ਦੇ ਅਜਾਇਬਘਰ ਦੇ ਨਾਲ ਆਸਟਰੀਆ-ਹੰਗਰੀ ਦੇ ਬਾਦਸ਼ਾਹ ਫ਼ਰਾਂਜ਼ ਜੋਸਫ਼ ਦੁਆਰਾ ਕੀਤਾ ਗਿਆ। ਦੋਨਾਂ ਅਜਾਇਬਘਰਾਂ ਦੀ ਬਾਹਰੀ ਦਿੱਖ ਇੱਕ ਹੈ ਅਤੇ ਇਹ ਇੱਕ ਦੂਜੇ ਦੇ ਆਹਮਣੇ-ਸਾਹਮਣੇ ਸਥਿਤ ਹੈ। ਦੋਨਾਂ ਇਮਾਰਤਾਂ ਦੀ ਉਸਾਰੀ 1872 ਅਤੇ 1891 ਦੇ ਦਰਮਿਆਨ ਕੀਤੀ ਗਈ।.
ਗੈਲਰੀ
ਸੋਧੋ-
ਅਜਾਇਬਘਰ ਦਾ ਕੂਪੋਲਾ
-
ਅਜਾਇਬਘਰ ਦੀ ਇੱਕ ਗੈਲਰੀ
-
Statue of Thutmosis III
-
Cupid the Honey Thief, drawing by Albrecht Dürer
-
Statue outside the Kunsthistorisches Museum
-
ਐਲਪਸ ਪਾਰ ਕਰਦੇ ਹੋਏ ਨੈਪੋਲੀਅਨ ਦਾ ਚਿੱਤਰ
-
Bratina of King Ladislaus IV of Poland
ਬਾਹਰੀ ਲਿੰਕ
ਸੋਧੋ- (English) ਅਧਿਕਾਰਿਤ ਵੈੱਬਸਾਈਟ
- Spherical panorama of entrance
- Hofburg's Armory - photo gallery in Flickr
- ↑ The Art Newspaper. World museum attendance figures for 2010. Access 22 Oct 2011.