ਕਲੇਅਰ ਕੋਲਬਰੁੱਕ

ਆਸਟਰੇਲੀਆਈ ਸਭਿਆਚਾਰਕ ਸਿਧਾਂਤਕਾਰ

ਕਲੇਅਰ ਕੋਲਬਰੁੱਕ (ਜਾਂ ਕਲੇਅਰ ਮੈਰੀ ਬਰੁੱਕ) (ਜਨਮ 25 ਅਕਤੂਬਰ 1965),[1] ਇੱਕ ਆਸਟਰੇਲਿਆਈ ਸੱਭਿਆਚਾਰਕ ਸਾਸ਼ਤਰੀ, ਮੌਜੂਦਾ ਸਮੇਂ ਵਿੱਚ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਵਿੱਖੇ ਅੰਗਰੇਜ਼ੀ ਦੀ ਪ੍ਰੋਫੈਸਰ ਵਜੋਂ ਨਿਯੁਕਤ ਹੈ।[2] ਉਸ ਨੇ ਜ਼ਿਲ ਦੇਲੂਜ਼, ਦਿੱਖ ਕਲਾ, ਕਵਿਤਾ, ਕੁਈਰ ਥਿਉਰੀ, ਫ਼ਿਲਮ ਅਧਿਐਨ, ਸਮਕਾਲੀ ਸਾਹਿਤ, ਥਿਊਰੀ, ਸੱਭਿਆਚਾਰਕ ਅਧਿਐਨ ਅਤੇ ਦਿੱਖ ਸੱਭਿਆਚਾਰ ਵਰਗੇ ਮਸਲਿਆਂ 'ਤੇ ਕੰਮ ਕੀਤਾ ਅਤੇ ਇਸ ਨਾਲ ਸੰਬੰਧਿਤ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਵਾਇਆ।ਉਹ ਨਾਜ਼ੁਕ ਜਲਵਾਯੂ ਤਬਦੀਲੀ ਦੀ ਕਿਤਾਬ ਦੀ ਸੰਪਾਦਕ ( ਟੌਮ ਕੋਹੇਨ ਨਾਲ) ਹੈ।[3]

ਕਲੇਅਰ ਕੋਲਬਰੁੱਕ
ਜਨਮ
ਕਲੇਅਰ ਮੈਰੀ ਕੋਲਬਰੁੱਕ

(1965-10-25) 25 ਅਕਤੂਬਰ 1965 (ਉਮਰ 59)
ਰਾਸ਼ਟਰੀਅਤਾਆਸਟਰੇਲੀਆਈ
ਅਲਮਾ ਮਾਤਰਐਡਨਬਰਗ ਯੂਨੀਵਰਸਿਟੀ
ਲਈ ਪ੍ਰਸਿੱਧਸੱਭਿਆਚਾਰਕ ਸਿਧਾਂਤਕਾਰ

ਜੀਵਨੀ

ਸੋਧੋ

ਕੋਲਬਰੁੱਕ ਨੇ 1987 ਵਿੱਚ ਮੈਲਬਰਨ ਯੂਨੀਵਰਸਿਟੀ ਤੋਂ ਬੈਚੁਲਰ ਆਫ਼ ਆਰਟਸ ਦੀ ਪੜ੍ਹਾਈ ਕੀਤੀ,ਆਸਟਰੇਲੀਆ ਨੈਸ਼ਨਲ ਯੂਨੀਵਰਸਿਟੀ (1989) ਤੋਂ ਅੱਖਰਾਂ ਵਿੱਚ ਬੈਚੁਲਰ ਕੀਤੀ ਅਤੇ ਐਡਿਨਬਰਗ ਯੂਨੀਵਰਸਿਟੀ (1993) ਤੋਂ ਪੀਐਚ.ਡੀ ਡਦੀ ਡਿਗਰੀ ਹਾਸਿਲ ਕੀਤੀ।

ਪ੍ਰਕਾਸ਼ਿਤ ਕਿਤਾਬਾਂ

ਸੋਧੋ

ਉਸ ਦੀਆਂ ਕਿਤਾਬਾਂ ਹੇਠ ਲਿਖੇ ਅਨੁਸਾਰ ਹਨ:

  • New Literary Histories (1997)
  • Ethics and Representation (1999)
  • Deleuze: A Guide for the Perplexed (1997)
  • Gilles Deleuze (2002)
  • Understanding Deleuze (2002)
  • Irony in the Work of Philosophy (2002)
  • Gender (2003)
  • Irony (2004)
  • Milton, Evil and Literary History (2008)
  • Deleuze and the Meaning of Life (2010)
  • William Blake and Digital Aesthetics (2011)

ਸਹਿ-ਕਾਰਜ  

ਸੋਧੋ
    • She has co-authored:
  • Theory and the Disappearing Future with Tom Cohen and J. Hillis Miller (2011)
    • She has co-edited:
  • Deleuze and Feminist Theory with Ian Buchanan (2000)
  • Deleuze and History with Jeff Bell (2008)
  • Deleuze and Gender with Jami Weinstein (2009)
  • Deleuze and Law with Rosi Braidotti and Patrick Hanafin (2009)

ਗ੍ਰਾਂਟ ਅਤੇ ਅਵਾਰਡ

ਸੋਧੋ
  • British Academy Overseas Conference Award (2004)
  • British Academy/Australian Academy Joint Award (with Dr David Bennett) (2006)
  • Carnegie Trust Fund (2006)
  • British Academy Small Grant (2006)
  • Huntington Library Fellowship (2007)
  • Arts and Humanities Research Council Leave Scheme (2007)
  • Goldsmiths College (2008)
  • Archive and Knowledge Transfer (2008)
  • Distinguished Visiting Professor, Friedrich Schlegel Graduate School, Free University, Berlin (2010)

ਹਵਾਲੇ

ਸੋਧੋ
  1. "Colebrook, Claire". Library of Congress. Retrieved 23 July 2014. CIP t.p. (Claire Colebrook) data sheet (b. 25 Oct. 1965)
  2. [1] Claire Mary Colebrook Edwin Erle Sparks Professor of English
  3. [2] Archived 2015-10-07 at the Wayback Machine. Open Humanities Press Book Series Critical Climate Change: Editors: Tom Cohen and Claire Colebrook

ਬਾਹਰੀ ਲਿੰਕ

ਸੋਧੋ
  • [3] Archived 2015-11-17 at the Wayback Machine. Claire Colebrook's e-book: Death of the PostHuman: Essays on Extinction, Vol. 1 at Open Humanities Press
  • [4] Archived 2015-11-17 at the Wayback Machine. Claire Colebrook's e-book: Sex After Life: Essays on Extinction, Vol. 2 at Open Humanities Press