ਕਲੇਰੈਂਸ ਕਲੈਰਿਟੀ  ਇੱਕ ਬ੍ਰਿਟਿਸ਼ ਗਾਇਕ-ਗੀਤਕਾਰ ਅਤੇ ਇਲੈਕਟ੍ਰਾਨਿਕ ਪੌਪ ਸੰਗੀਤ ਕਲਾਕਾਰ ਹੈ।[1] 

ਕੈਰੀਅਰ ਸੋਧੋ

2013–ਮੌਜੂਦਾ ਸੋਧੋ

ਕਲੈਰੇੰਸ ਕਲੈਰੀਟੀ ਨੇ ਆਪਣੀ Save Thyself EP 2013 ਦੇ ਅੰਤ ਵਿਚ ਜਾਰੀ ਕੀਤੇ ਸੀ, ਜਿਸ ਦੇ ਬਾਅਦ Who Am Eye EP ਦਸੰਬਰ 2014 ਵਿੱਚ ਜਾਰੀ ਕੀਤੇ ਸੀ।[2][3] ਕਲੈਰੇੰਸ ਦੀ ਪਹਿਲੀ ਪੂਰੀ-ਲੰਬਾਈ ਦੀ ਐਲਬਮ, No Now ਮਾਰਚ 2015 ਵਿੱਚ ਜਾਰੀ ਕੀਤੇ ਗਈ ਸੀ।[4]

ਡਿਸਕੋਗ੍ਰਾਫੀ ਸੋਧੋ

ਸਟੂਡੀਓ ਐਲਬਮ ਸੋਧੋ

  • No Now (2015)

Extended plays ਸੋਧੋ

  • Save Thyself  (2013)
  • Who Am Eye (2014)

ਦੂਜੇ ਸਿੰਗਲਜ਼ ਸੋਧੋ

  • Splitting Hairs ft. Pizza Boy (2016)[5]

ਹਵਾਲੇ ਸੋਧੋ

ਬਾਹਰੀ ਕੜੀਆਂ ਸੋਧੋ