ਕਲੌਦ ਸੀਮੋਨ

ਫ਼ਰਾਂਸੀਸੀ ਲੇਖਕ

ਕਲੌਦ ਸੀਮੋਨ (ਫ਼ਰਾਂਸੀਸੀ: [simɔ̃]; 10 ਅਕਤੂਬਰ 1913 – 6 ਜੁਲਾਈ 2005) ਇੱਕ ਮਾਲਾਗੇਸੇ-ਫ਼ਰਾਂਸੀਸੀ ਲੇਖਕ ਸੀ। ਇਸਨੂੰ 1985 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1]

ਕਲੌਦ ਸੀਮੋਨ
1967 ਵਿੱਚ ਕਲੌਦ ਸੀਮੋਨ
1967 ਵਿੱਚ ਕਲੌਦ ਸੀਮੋਨ
ਜਨਮ(1913-10-10)10 ਅਕਤੂਬਰ 1913
ਆਂਤਾਨਾਨਾਰੀਵੋ, ਮਾਦਗਾਸਕਰ
ਮੌਤ6 ਜੁਲਾਈ 2005(2005-07-06) (ਉਮਰ 91)
ਪੈਰਿਸ, ਫ਼ਰਾਂਸ
ਕਿੱਤਾਨਾਵਲਕਾਰ
ਰਾਸ਼ਟਰੀਅਤਾਫ਼ਰਾਂਸੀਸੀ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1985

ਮੁੱਢਲਾ ਜੀਵਨ

ਸੋਧੋ

ਇਸ ਦਾ ਜਨਮ 10 ਅਕਤੂਬਰ 1913 ਨੂੰ ਫ਼ਰਾਂਸੀਸੀ ਮਾਪਿਆਂ ਦੇ ਘਰ ਹੋਇਆ। ਇਸ ਦਾ ਪਿਤਾ ਇੱਕ ਅਫ਼ਸਰ ਸੀ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰਿਆ ਗਿਆ ਸੀ। ਇਹ ਆਪਣੀ ਮਾਂ ਅਤੇ ਨਾਨਕੇ ਪਰਿਵਾਰ ਦੇ ਰੂਸੀਯੋਂ ਜ਼ਿਲ੍ਹੇ ਵਿੱਚ ਵੱਡਾ ਹੋਇਆ। ਇਸ ਦੇ ਪੂਰਵਜਾਂ ਵਿੱਚ ਫ਼ਰਾਂਸੀਸੀ ਇਨਕਲਾਬ ਦੇ ਸਮੇਂ ਦਾ ਇੱਕ ਜਰਨੈਲ ਵਿੱਚ ਸੀ।

ਰਚਨਾਵਾਂ

ਸੋਧੋ
  • ਧੋਖੇਬਾਜ਼/Le Tricheur (1946)
  • ਗੂਈਵੇਰ/Gulliver (1952)
  • ਬਸੰਤ ਦੀ ਰੀਤ/Le Sacre du printemps (1954)
  • ਘਾਹ/L'Herbe (1958)
  • ਫਲਾਂਦਰੇ ਨੂੰ ਜਾਂਦਾ ਰਾਹ/La Route des Flandres (1960)
  • ਮਹਿਲ/Le Palace (1962)
  • ਵਿਛੋੜਾ/La Separation (1963); ਨਾਵਲ "ਘਾਹ" ਉੱਤੇ ਆਧਾਰਿਤ ਨਾਟਕ
  • ਕਹਾਣੀ/Histoire (1967)
  • ਸੱਦਾ ਪੱਤਰ/L'Invitation (1987)
  • ਪੌਦਿਆਂ ਦਾ ਬਾਗ/Le jardin des plantes (1997)

ਹਵਾਲੇ

ਸੋਧੋ
  1. "ਨੋਬਲ ਇਨਾਮ". Retrieved 29 ਅਕਤੂਬਰ 2015.

ਬਾਹਰੀ ਲਿੰਕ

ਸੋਧੋ