ਕਲੰਬੀਆ ਯੂਨੀਵਰਸਿਟੀ ਉੱਚ ਵਿੱਦਿਆ ਦੇ ਖੇਤਰ ਵਿੱਚ ਪ੍ਰਸਿੱਧ ਵਿਦਿਅਕ ਸੰਸਥਾਨ ਹੈ, ਜੋ ਨਿਊਯਾਰਕ ਸ਼ਹਿਰ ਵਿੱਚ ਸਥਿਤ ਹੈ। ਇਹ ਯੂਨੀਵਰਸਿਟੀ 1754 ਵਿੱਚ ਕਿੰਗ ਜਾਰਜ ਦੂਜੇ ਨੇ ਰਾਇਲ ਚਾਰਟਰ[3] ਦੇ ਤਹਿਤ 1754 ਵਿੱਚ ਕਿੰਗਜ਼ ਕਾਲਜ ਦੇ ਤੌਰ 'ਤੇ ਸਥਾਪਿਤ ਕੀਤੀ ਸੀ। ਇਹ ਉੱਚ ਵਿਦਿਆ ਦੇ ਖੇਤਰ ਵਿੱਚ ਨਿਊਯਾਰਕ ਰਾਜ ਦਾ ਸਭ ਤੋਂ ਪੁਰਾਣਾ ਅਤੇ ਸੰਯੁਕਤ ਰਾਜ ਦਾ ਪੰਜਵਾਂ ਸਭ ਤੋਂ ਪੁਰਾਣਾ ਵਿਦਿਅਕ ਸੰਸਥਾਨ ਹੈ।

ਕਲੰਬੀਆ ਯੂਨੀਵਰਸਿਟੀ
ਕਲੰਬੀਆ ਯੂਨੀਵਰਸਿਟੀ.jpeg
ਕਲੰਬੀਆ ਯੂਨੀਵਰਸਿਟੀ
ਮਾਟੋIn thy light shall we see light
ਸਥਾਪਨਾ1754
ਬਜ਼ਟ$9.200 million[1]
ਪ੍ਰਧਾਨLee C. Bolinger[2]
ਪ੍ਰਬੰਧਕੀ ਅਮਲਾ15945[1]
ਟਿਕਾਣਾ116th Street and Broadway, New York, NY 10027
ਵੈੱਬਸਾਈਟwww.columbia.edu

ਹਵਾਲੇਸੋਧੋ