ਕਵਿਤਾ ਨੇਹੇਮਿਆਹ ਭਾਰਤ ਦੀ ਸਮਾਜਕ ਉਦਯੋਗਪਤੀ ਹੈ ਅਤੇ ਫ਼ਿਨਟੈਕ ਫਰਮ, ਅਰਤੂ ਦੀ ਸਹਿ-ਸੰਸਥਾਪਕ ਹੈ।[1][2][3] ਉਸਨੇ ਮਈ 2010 ਵਿੱਚ ਸਮੀਰ ਸੈਗਲ ਦੇ ਨਾਲ ਮਿਲ ਕੇ ਇਹ ਫਰਮ ਨੂੰ ਬੰਗਲੋਰ ਵਿਖੇ ਸਥਾਪਤ ਕਿੱਤਾ।

ਕਵਿਤਾ ਨੇਹੇਮਿਆਹ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸੇਂਟ ਸਟੀਫਨ ਕਾਲਜ, ਦਿੱਲੀ, ਅਤੇ ਕੋਰਨੇਲ ਯੂਨੀਵਰਸਿਟੀ
ਪੇਸ਼ਾਅਰਤੂ ਦੀ ਸਹਿ-ਸੰਸਥਾਪਕ
ਵੈੱਬਸਾਈਟhttps://artoo.com

ਅਰੰਭਕ ਜੀਵਨ ਅਤੇ ਸਿੱਖਿਆ

ਸੋਧੋ

ਕਵਿਤਾ ਵੇਲੋਰ, ਤਾਮਿਲਨਾਡੂ ਵਿੱਚ ਵੱਡੀ ਹੋਈ ਅਤੇ ਲਾਰੰਸ ਸਕੂਲ ਲਵਡੇਲ, ਊਟੀ ਵਿੱਚ ਸਕੂਲੀ ਵਿਧੀਆ ਕਿੱਤੀ. ਉਸ ਤੋਂ ਬਾਅਦ ਇਸਨੇ ਬੀ.ਏ. ਇਕਨਾਮਿਕਸ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਕਿੱਤੀ. ਉਸ ਤੋਂ ਬਾਅਦ ਕੋਰਨੇਲ ਯੂਨੀਵਰਸਿਟੀ ਤੋਂ ਇਸਨੇ ਐਮ.ਬੀ.ਏ. ਕਿੱਤੀ।

 
Kavita at Artoo's Panel Discussion on Ground Realities of Lending to Small Enterprises

ਮਾਨਤਾ

ਸੋਧੋ

ਕਵਿਤਾ ਨੂੰ 2010 ਵਿੱਚ ਐਮ.ਬੀ.ਏ. ਕਰਣ ਲਈ ਦ ਪੀਟਰ ਐੰਡ ਐਲਿਸ ਵੋਨ ਲੋਇਸੇਕ ਸਕਾਲਰਸ਼ਿਪ ਮਿਲੀ। ਇਹ ਸਕਾਲਰਸ਼ਿਪ ਖ਼ਾਸ ਤੌਰ 'ਤੇ ਸਮਾਜਕ ਜ਼ਿੰਮੇਵਾਰ ਉੱਦਮ ਬਣਾਉਣ ਲਈ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਦਿੱਤੀ ਜਾਂਦੀ ਹੈ।[4]

  1. Siva, Meera (2014-07-27). "Going social for a cause". The Hindu Business Line. Retrieved 2016-12-08.
  2. Vageesh, NS (2016-10-17). "Artoo makes it easier to lend to small businesses". The Hindu Business Line. Retrieved 2016-12-08.
  3. Ghosh, Aparna. "Artoo | A solution to serve the bottom of the pyramid". http://www.livemint.com/. Retrieved 2016-12-08. {{cite web}}: External link in |website= (help)
  4. "Future MBA students win $40,000 in scholarships for their studies abroad". epaper.timesofindia.com. Archived from the original on 2019-03-06. Retrieved 2016-12-08. {{cite web}}: Unknown parameter |dead-url= ignored (|url-status= suggested) (help)