ਕਵਿਤਾ ਬਾਬੂ
ਕਵਿਤਾ ਬਾਬੂ ਦਾ ਜਨਮ ਮੁਬੰਈ ਵਿੱਚ ਹੋਇਆ। ਮੁਢਲਾ ਜੀਵਨ ਮਹਾਨਗਰੀ ਮੁੰਬਈ ਅਤੇ ਬੰਗਲੋਰ ਵਿੱਚ ਬਤੀਤ ਕੀਤਾ।[1] ਕਵਿਤਾ ਬਾਬੂ ਅੱਜਕੱਲ੍ਹ ਆਈ.ਆਈ.ਸੀ.ਈ.ਆਰ. ਸੰਸਥਾ ਜੋ ਮੋਹਾਲੀ, ਪੰਜਾਬ ਵਿਖੇ ਸਥਿਤ ਹੈ, ਦੀ ਸਹਾਇਕ ਪ੍ਰੋਫੇਸਰ ਹੈ।[2] ਕਵਿਤਾ ਬਾਬੂ ਅਣਵੀਂ ਜੀਵ ਵਿਗਿਆਨ ਵਿਭਾਗ ਦੀ ਆਪਣੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ।[3]
ਮੁੱਢਲੀ ਸਿੱਖਿਆ
ਸੋਧੋਕਵਿਤਾ ਬਾਬੂ ਨੇ ਮੁੱਢਲੀ ਸਿੱਖਿਆ ਸੰਤ ਜੋਸਫ ਕਾਲਜ ਬੰਗਲੋਰ ਤੋਂ ਪ੍ਰਾਪਤ ਕੀਤੀ।[4]
ਇਨਾਮ ਅਤੇ ਸਨਮਾਨ
ਸੋਧੋਕਵਿਤਾ ਬਾਬੂ ਨੂੰ ਅਗਸਤ 2012 ਵਿੱਚ ਵੈੱਲਕਮ ਟ੍ਰਸਟ ਡੀਬੀਟੀ ਵਲੋਂ ਸਨਮਾਨਿਤ ਕੀਤਾ ਗਿਆ।
ਹਵਾਲੇ
ਸੋਧੋ- ↑ Babu, Kavita (2016). "Kavita Babu". Research gate. Research gate. Retrieved 4 March 2017.
- ↑ BABU, KAVITA (2016). "IIISEM". IISE MOHALI. IISE MOHALI. Archived from the original on 2017-02-01.
{{cite web}}
: Unknown parameter|dead-url=
ignored (|url-status=
suggested) (help) - ↑ "molbio".
- ↑ lab, babu. "The Team". www.babulab.org. babulab.