ਕਵਿਤਾ ਯਾਦਵ (ਜਨਮ 1986 ਬੰਗਲੌਰ ਵਿੱਚ ) ਇੱਕ ਭਾਰਤੀ ਮਹਿਲਾ ਖੇਡ ਨਿਸ਼ਾਨੇਬਾਜ਼ ਹੈ, ਜਿਸਨੇ 2010 ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੀ 10 ਮੀਟਰ ਏਅਰ ਰਾਈਫਲ (ਜੋੜੀ) ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।[1]

ਕਵਿਤਾ ਯਾਦਵ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ1986 (ਉਮਰ 37–38)
ਬੰਗਲੌਰ, ਭਾਰਤ
ਮੈਡਲ ਰਿਕਾਰਡ
Women's shooting
 ਭਾਰਤ ਦਾ/ਦੀ ਖਿਡਾਰੀ
Commonwealth Games
ਕਾਂਸੀ ਦਾ ਤਗਮਾ – ਤੀਜਾ ਸਥਾਨ 2010 Delhi 10 m air rifle pairs

ਹਵਾਲੇ ਸੋਧੋ

  1. "Archived copy". Archived from the original on 2010-10-23. Retrieved 2010-10-16.{{cite web}}: CS1 maint: archived copy as title (link)

ਬਾਹਰੀ ਲਿੰਕ ਸੋਧੋ