ਕਸ਼ਮੀਰੀ ਦਰਵਾਜ਼ਾ, ਲਾਹੌਰ

ਕਸ਼ਮੀਰੀ ਦਰਵਾਜ਼ਾ, ਲਾਹੌਰ ( Lua error in package.lua at line 80: module 'Module:Lang/data/iana scripts' not found. ) ਲਾਹੌਰ, ਪਾਕਿਸਤਾਨ ਵਿੱਚ ਅੰਦਰੂਨ ਸ਼ਹਿਰ ਲਾਹੌਰ ਦੇ ਤੇਰ੍ਹਾਂ ਦਰਵਾਜ਼ਿਆਂ ਵਿੱਚੋਂ ਇੱਕ ਹੈ ਇਸ ਦਾ ਨਾਂ ਕਸ਼ਮੀਰ ਦੀ ਦਿਸ਼ਾ ਵਿੱਚ ਹੋਣ ਕਾਰਨ ਪਿਆ। [1] ਅੰਦਰ ਇੱਕ ਸ਼ਾਪਿੰਗ ਏਰੀਆ ਅਤੇ ਬਜ਼ਾਰ ਹੈ ਜਿਸਨੂੰ "ਕਸ਼ਮੀਰੀ ਬਜ਼ਾਰ" ਕਿਹਾ ਜਾਂਦਾ ਹੈ ਅਤੇ ਇੱਕ ਕੁੜੀਆਂ ਦਾ ਕਾਲਜ ਹੈ। ਸ਼ਾਹ ਨਾਲ ਸੰਬੰਧਤ ਇੱਕ ਪੁਰਾਣੀ ਹਵੇਲੀ ਵਿੱਚ ਬਣਾਇਆ ਇਹ ਕਾਲਜ ਮੁਗਲ ਵਾਸਤੂਕਲਾ ਦਾ ਇੱਕ ਸੁੰਦਰ ਨਮੂਨਾ ਹੈ। [2]

ਗੈਲਰੀ

ਸੋਧੋ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Qureshi, Tania. "Kashmiri Gate – A spectacle of the past". Archived from the original on 2023-04-14. Retrieved 2023-04-14.
  2. "Kashmiri Gate | Pakistan Tourism Portal". paktourismportal.com. Archived from the original on 27 ਅਕਤੂਬਰ 2022. Retrieved 27 October 2022.