ਕਾਂਝਲੀ ਜਲਗਾਹ, ਭਾਰਤ ਦੇ ਪੰਜਾਬ ਰਾਜ ਦੇ ਕਪੂਰਥਲਾ ਜਿਲੇ ਵਿੱਚ ਪੈਂਦੀ ਇੱਕ ਮਸਨੂਈ ਜਲਗਾਹ ਹੈ ਜੋ 1870 ਵਿੱਚ ਸਿੰਚਾਈ ਦੇ ਮੰਤਵ ਲਈ ਬਣਾਈ ਗਈ ਸੀ।ਇਹ ਜਲਗਾਹ ਕਾਲੀ ਵੇਈਂ,ਜੋ ਕਿ ਬਿਆਸ ਦਰਿਆ ਵਿਚੋਂ ਨਿਕਲਦੀ ਹੈ, ਦੇ ਵਹਾਓ ਨੂੰ ਬੰਨ ਮਾਰਕੇ ਬਣਾਈ ਗਈ ਸੀ। ਇਸ ਜਲਗਾਹ ਨੂੰ 2002 ਵਿੱਚ ਰਾਮਸਰ ਸਮਝੌਤਾ ਅਨੁਸਾਰ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਜਲਗਾਹਾਂ ਵਾਲਾ ਰੁਤਬਾ ਦਿੱਤਾ ਗਿਆ ਸੀ [1]

ਕਾਂਝਲੀ ਜਲਗਾਹ
ਸਥਿਤੀ ਪੰਜਾਬ
ਗੁਣਕ 31°25′N 75°22′E / 31.42°N 75.37°E / 31.42; 75.37ਗੁਣਕ: 31°25′N 75°22′E / 31.42°N 75.37°E / 31.42; 75.37
ਝੀਲ ਦੇ ਪਾਣੀ ਦੀ ਕਿਸਮ ਤਾਜਾ ਪਾਣੀ
ਮੁਢਲੇ ਅੰਤਰ-ਪ੍ਰਵਾਹ ਕਾਲੀ ਵੇਈਂ
ਪਾਣੀ ਦਾ ਨਿਕਾਸ ਦਾ ਦੇਸ਼ ਭਾਰਤ
ਖੇਤਰਫਲ 490 ਹੈਕ.
ਔਸਤ ਡੂੰਘਾਈ 3.05 m (10 ਫੁੱਟ )
ਵੱਧ ਤੋਂ ਵੱਧ ਡੂੰਘਾਈ 7.62 m (25 ਫੁੱਟ )
ਤਲ ਦੀ ਉਚਾਈ 210 m
ਬਸਤੀਆਂ ਕਪੂਰਥਲਾ

ਇਹ ਵੀ ਵੇਖੋਸੋਧੋ

ਰਾਮਸਰ ਸਮਝੌਤਾ

ਤਸਵੀਰਾਂਸੋਧੋ

ਹਵਾਲੇਸੋਧੋ