ਕਾਂ ਅਤੇ ਸੱਪ, ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 128 ਨੰਬਰ ਤੇ ਹੈ।[1] ਬਦਲਵੇਂ ਯੂਨਾਨੀ ਰੂਪ ਮਿਲਦੇ ਹਨ ਅਤੇ ਇਨ੍ਹਾਂ ਵਿੱਚੋਂ ਦੋ ਰੂਪ ਯੂਰਪੀ ਪੁਨਰ ਜਾਗਰਣ ਦੌਰਾਨ ਰੂਪਾਂਤਰਿਤ ਕੀਤੇ ਗਏ ਸਨ। ਇਸੇ ਨਾਮ ਵਾਲੀ ਪੰਚਤੰਤਰ ਵਾਲੀ ਕਹਾਣੀ ਨਾਲ ਇਸ ਦਾ ਕੋਈ ਲਗਾ ਦੇਗਾ ਨਹੀਂ।

ਹਵਾਲੇ

ਸੋਧੋ